28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਟੀ.ਐਮ.ਸੀ. ਮਹਾਰਾਸ਼ਟਰ ਵਾਂਗ ਹੀ ਫੁੱਟ ਵੱਲ ਵਧ ਰਹੀ ਹੈ, ਪੱਛਮੀ ਬੰਗਾਲ ਦੇ ਮੰਤਰੀ ਦਾ ਦਾਅਵਾ <br/>

ਅਜੀਤ ਡੈਸਕ 03-06-2026
ਕੋਲਕਾਤਾ, 2 ਜੂਨ (ਏਜੰਸੀ)-ਪੱਛਮੀ ਬੰਗਾਲ ਦੇ ਮੰਤਰੀ ਤਾਪਸ ਰਾਏ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਵਿਰੋਧੀ ਟੀ.ਐਮ.ਸੀ. ਮਹਾਰਾਸ਼ਟਰ ਵਾਂਗ ਹੀ ਫੁੱਟ ਵੱਲ ਵਧ ਰਹੀ ਹੈ | ਵਿਧਾਨ ਸਭਾ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਾਏ ਨੇ ਦਾਅਵਾ ਕੀਤਾ ਕਿ ਟੀ.ਐਮ.ਸੀ. ਨੇ ਅਜਿਹੇ ਲੋਕਾਂ ਨੂੰ ਜਗ੍ਹਾ ਦਿੱਤੀ ਹੈ, ਜਿਨ੍ਹਾਂ ਦਾ ਕੋਈ ਖਾਸ ਰਾਜਨੀਤਿਕ ਪਿਛੋਕੜ ਨਹੀਂ ਹੈ ਅਤੇ ਹੁਣ ਅੰਦਰੂਨੀ ਮਤਭੇਦ ਸਾਹਮਣੇ ਆ ਰਹੇ ਹਨ | ਇਹ ਕਹਿੰਦੇ ਹੋਏ ਕਿ ਟੀ.ਐਮ.ਸੀ. ਟੁੱਟਣ ਦੀ ਇਕ ਅਟੱਲ ਪ੍ਰਕਿਰਿਆ 'ਚੋਂ ਲੰਘ ਰਹੀ ਹੈ, ਮਨੀਕਟਲਾ ਦੇ ਭਾਜਪਾ ਵਿਧਾਇਕ ਨੇ ਦਾਅਵਾ ਕੀਤਾ ਕਿ ਇਹ ਅੰਤ 'ਚ ਰਾਜ ਦੇ ਰਾਜਨੀਤਿਕ ਦਿ੍ਸ਼ ਤੋਂ ਅਲੋਪ ਹੋ ਜਾਵੇਗੀ |

ਪਿਛਲੀ ਖ਼ਬਰ ਹਾਰ ਤੋਂ ਬਾਅਦ ਖਿੱਲਰ ਰਹੀ ਟੀ. ਐਮ. ਸੀ... ਅਗਲੀ ਖ਼ਬਰ ਸਰਕਾਰ ਨੇ ਸੀ.ਬੀ.ਐਸ.ਈ. ਦਾ ਚੇਅਰਮੈਨ ਅਤੇ ਸਕੱਤਰ ਹਟਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।