19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਵਿਤਾ ਅਰੋੜਾ ਨੇ ਹੜ੍ਹ ਪ੍ਰਭਾਵਿਤ ਬੱਚੀਆਂ ਲਈ ਕੀਤੀ 21 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ

ਅਜੀਤ ਡੈਸਕ 07-11-2025
ਨਡਾਲਾ, 6 ਨਵੰਬਰ (ਰਘਬਿੰਦਰ ਸਿੰਘ)-ਸਵਿਤਾ ਅਰੋੜਾ ਪੁੱਤਰੀ ਸਵ. ਦਲਵਿੰਦਰ ਕੁਮਾਰ (ਭੋਲੂ) ਜੋ ਕਿ ਪਿੰਡ ਨਡਾਲਾ ਤੋਂ ਹੈ ਤੇ ਅੱਜ ਕੱਲ੍ਹ ਆਸਟ੍ਰੇਲੀਆ ਵਿਖੇ ਖ਼ੁਸ਼ਹਾਲ ਜੀਵਨ ਬਤੀਤ ਕਰ ਰਹੇ ਹਨ, ਨੇ ਆਪਣੀ ਪੰਜਾਬ ਫੇਰੀ ਦੌਰਾਨ ਆਪਣੇ ਸਕੂਲ-ਸ਼ਿੰਘਰਾਲਾ ਪਬਲਿਕ ਸਕੂਲ ਨਡਾਲਾ ਵਿਖੇ ਪਹੁੰਚ ਕੇ ਹੜ੍ਹ ਪੀੜਤ ਪਰਿਵਾਰਾਂ ਦੀਆਂ ਬੱਚੀਆਂ ਲਈ 21 ਹਜ਼ਾਰ ਰੁਪਏ ਦਾ ਸ਼ੁੱਭ ਕਰਮਨ ਕੀਤਾ | ਇਸ ਸ਼ੁੱਭ ਕਰਮਨ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਭਰਾ ਡਾ. ਸੰਦੀਪ ਕੁਮਾਰ ਟੋਨੀ ਨੇ ਪ੍ਰੇਰਿਤ ਕੀਤਾ ਸੀ | ਸਕੂਲ ਚੇਅਰਮੈਨ ਡਾ. ਆਸਾ ਸਿੰਘ ਘੁੰਮਣ ਤੇ ਸਕੂਲ ਐਮ. ਡੀ. ਸਵਰਨ ਕੌਰ ਨੇ ਆਪਣੀ ਪੁਰਾਣੀ ਵਿਦਿਆਰਥਣ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਸਕੂਲ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ | ਸਵਿਤਾ ਅਰੋੜਾ ਨੇ ਦਿ੍ੜ੍ਹ ਕੀਤਾ ਕਿ ਉਹ ਅੱਗੇ ਤੋਂ ਵੀ ਲੋੜਵੰਦ ਵਿਦਿਆਰਥਣਾਂ ਦੀ
ਪਿਛਲੀ ਖ਼ਬਰ ਬਾਬਾ ਪੀਰ ਟਾਹਲੀ ਸਾਹਿਬ ਮੇਲੇ 'ਤੇ ਜੈਸਮੀਨ ਅਖ਼ਤਰ ਨੇ ਲਾਈਆਂ ਰੌਣਕਾਂ ਅਗਲੀ ਖ਼ਬਰ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਗੁਰਦੁਆਰਾ ਬੇਰ ਸਾਹਿਬ ਨਤਮਸਤਕ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।