16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਾਤਾ ਨੈਣਾ ਦੇਵੀ ਤੇ ਚਿੰਤਪੁਰਨੀ ਲਈ ਜਥਾ ਰਵਾਨਾ <br/>

ਅਜੀਤ ਡੈਸਕ 17-07-2025
ਮਾਨਸਾ, 16 ਜੁਲਾਈ (ਸੱਭਿ.ਪ੍ਰਤੀ)-ਮਾਤਾ ਨੈਣਾ ਦੇਵੀ ਅਤੇ ਮਾਤਾ ਚਿੰਤਪੁਰਨੀ ਲਈ 60 ਭਗਤਾਂ ਦਾ ਜਥਾ ਸਥਾਨਕ ਜੈ ਮਾਂ ਮੰਦਰ ਮਾਨਸਾ ਤੋਂ ਰਵਾਨਾ ਹੋਇਆ | ਅਗਰਵਾਲ ਸਭਾ ਦੇ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਪੰਮਾ ਨੇ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ਬਿੰਦਰ ਪਾਲ ਗਰਗ ਨੇ ਦੱਸਿਆ ਕਿ ਜੈ ਮਾਂ ਮੰਦਰ ਕਮੇਟੀ ਵਲੋਂ ਧਾਰਮਿਕ ਸਥਾਨਾਂ ਲਈ ਬੱਸ ਨੂੰ ਰਵਾਨਾ ਕੀਤਾ ਗਿਆ ਹੈ, ਜੋ ਭਗਤਾਂ ਨੂੰ ਮਾਤਾ ਨੈਣਾ ਦੇਵੀ, ਮਾਤਾ ਚਿੰਤਪੂਰਨੀ, ਮਾਤਾ ਕਾਂਗੜਾ ਦੇਵੀ, ਮਾਤਾ ਚਮੰਡਾ ਜੀ, ਮਾਤਾ ਜਵਾਲਾ ਜੀ ਦੇ ਦਰਸ਼ਨ ਕਰਦੇ ਹੋਏ 18 ਜੁਲਾਈ ਨੂੰ ਵਾਪਸ ਮਾਨਸਾ ਪਹੁੰਚੇਗੀ | ਇਸ ਮੌਕੇ ਰਜੇਸ਼ ਕੁਮਾਰ ਪੰਧੇਰ, ਰਾਜ ਕੁਮਾਰ ਮਿੱਤਲ, ਰਜੀਵ ਕੁਮਾਰ, ਭਗਵਾਨ ਦਾਸ, ਵਿਜੇ ਕੁਮਾਰ, ਧਨੀ ਰਾਮ, ਨਿਸ਼ਾ ਹੰਸ ਤੇ ਰੇਨੂ ਅਰੋੜਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪੰਚਾਇਤੀ ਕੰਮਾਂ ਦੇ ਟੈਂਡਰ ਠੇਕੇਦਾਰੀ ਸਿਸਟਮ ਰਾਹੀਂ ਦੇਣ ਦਾ ਸਰਪੰਚਾਂ ਵਲੋਂ ਤਿੱਖਾ ਵਿਰੋਧ <br/> ਅਗਲੀ ਖ਼ਬਰ ਬੀ. ਡੀ. ਪੀ. ਓ. ਦਫ਼ਤਰ ਭੀਖੀ ਨੂੰ ਤੋੜਨ ਦੀ ਤਜਵੀਜ਼ ਖ਼ਿਲਾਫ਼ ਧਰਨਾ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।