18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸੰਤ ਲਾਲ ਨਾਗਪਾਲ ਅਰੋੜ ਵੰਸ਼ ਸਭਾ ਦੇ ਜ਼ਿਲ੍ਹਾ ਪ੍ਰਧਾਨ ਚੁਣੇ

ਅਜੀਤ ਡੈਸਕ 02-06-2025
ਮਾਨਸਾ, 1 ਜੂਨ (ਰਵੀ)- ਅਰੋੜ ਵੰਸ਼ ਸਭਾ ਮਾਨਸਾ ਦੀ ਚੋਣ ਸਥਾਨਕ ਗੁਰਦੁਆਰਾ ਸਾਹਿਬ ਸ਼੍ਰੀ ਸੁਖ ਸਾਗਰ ਵਿਖੇ ਹੋਈ | ਸਰਬਸੰਮਤੀ ਨਾਲ ਸੰਤ ਲਾਲ ਨਾਗਪਾਲ ਨੂੰ ਜ਼ਿਲ੍ਹਾ ਪ੍ਰਧਾਨ, ਸ਼ਾਮ ਲਾਲ ਅਰੋੜਾ ਸ਼ਹਿਰੀ ਪ੍ਰਧਾਨ, ਉਪ ਜਿਲ੍ਹਾ ਪ੍ਰਧਾਨ ਸਤਪਾਲ ਅਰੋੜਾ, ਜਨਰਲ ਸੈਕਟਰੀ ਡਾ. ਕਿ੍ਸ਼ਨ ਸੇਠੀ, ਖਜਾਨਚੀ ਕਿ੍ਸ਼ਨ ਕੁਮਾਰ ਨਾਰੰਗ ਨੂੰ ਚੁਣਿਆ ਗਿਆ | ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਾਈਚਾਰੇ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਤਰਸੇਮ ਮਿੱਢਾ, ਬਲਵਿੰਦਰ ਨਾਰੰਗ, ਸਮੀਰ ਛਾਬੜਾ, ਸੂਰਜ ਛਾਬੜਾ, ਰਾਮ ਚੰਦ ਚੌਰਾਹਾ, ਬਲਜੀਤ ਸਿੰਘ ਸੇਠੀ, , ਬਲਵਿੰਦਰ ਨਾਗਪਾਲ, ਧਰਮਿੰਦਰ ਅਰੋੜਾ, ਮਨੋਜ ਮਿੱਡਾ, ਸੁਨੀਲ ਅਰੋੜਾ, ਮੋਹਨ ਲਾਲ ਚੁੱਘ, ਰਵੀ ਅਰੋੜਾ, ਡਾ.ਅਸ਼ੋਕ ਚੁਚਰਾ, ਸੋਹਣ ਲਾਲ ਚੌਰਾਹਾ ਆਦਿ ਹਾਜਰ ਸਨ |
ਪਿਛਲੀ ਖ਼ਬਰ ਸ੍ਰੀ ਅਮਰਨਾਥ ਯਾਤਰਾ ਦੌਰਾਨ ਭੰਡਾਰੇ ਸੰਬੰਧੀ ਵੱਖ-ਵੱਖ ਸੇਵਾ ਸੰਸਥਾਵਾਂ ਦੀਆਂ ਹੋਈਆਂ ਮੀਟਿੰਗ ਅਗਲੀ ਖ਼ਬਰ ਵਿਧਾਇਕ ਨੇ ਕਲੀਪੁਰ ਵਿਖੇ ਢਾਣੀ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।