ਭਿਆਨਕ ਸੜਕ ਹਾਦਸੇ 'ਚ ਮੋਟਰਸਾਈਕਲ ਚਾਲਕ ਨÏਜਵਾਨ ਦੀ ਮÏਤ
ਅਜੀਤ ਡੈਸਕ
20-11-2025
ਖ਼ਬਰ ਲਿਖੇ ਜਾਣ ਤੱਕ ਮੋਟਰਸਾਈਕਲ ਚਾਲਕ ਬਿਹਾਰ ਦੇ ਜ਼ਿਲ੍ਹਾ ਪਟਨਾ ਦਾ ਰਹਿਣ ਵਾਲਾ ਸੱਤਿਅਮ ਸਿੰਘ 21 ਹਾਲ ਵਾਸੀ ਨਕੋਦਰ ਜੋ ਕਿ ਮਲਸੀਆਂ ਦੇ ਇੱਕ ਨਿੱਜੀ ਕਾਲਜ ਵਿਖੇ ਜੀ.ਐਨ.ਐਮ ਦੀ ਪੜ੍ਹਾਈ ਕਰ ਰਿਹਾ ਸੀ ਦੀ ਮÏਤ ਦੀ ਪੁਸ਼ਟੀ ਹੋਈ ਜਦਕਿ ਉਸ ਨਾਲ ਮੋਟਰਸਾਈਕਲ 'ਤੇ ਸਵਾਰ ਮਹਿਲਾ ਨਿਸ਼ਾ ਪਤਨੀ ਹਰੀਸ਼ ਨੂੰ ਜ਼ਖ਼ਮੀ ਹਾਲਤ ਵਿੱਚ ਨਜ਼ਦੀਕ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ¢ ਲਾਂਬੜਾ ਪੁਲਿਸ ਵਲੋਂ ਮÏਕੇ 'ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ 'ਚ ਲੈ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ¢