ਜੰਡਿਆਲਾ ਮੰਜਕੀ, 19 ਜੁਲਾਈ (ਸੁਰਜੀਤ ਸਿੰਘ ਜੰਡਿਆਲਾ)- ਨੂਰਮਹਿਲ ਵਿੱਚ ਬੀਜੇਪੀ ਦੇ ਅਹੁਦੇਦਾਰਾਂ ਅਤੇ ਵਰਕਰਾਂ ਦੀ ਇੱਕ ਮੀਟਿੰਗ ਹੋਈ ਜਿਸ ਵਿਚ ਮਨਦੀਪ ਕੁਮਾਰ ਸ਼ੁਕਲਾ ਨੂੰ ਦੂਜੀ ਵਾਰ ਨੂਰਮਹਿਲ ਮੰਡਲ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਜ਼ਿਲਾ ਪ੍ਰਧਾਨ ਮੁਨੀਸ਼ ਧੀਰ ਜਲੰਧਰ ਦੱਖਣੀ, ਪੁਨੀਤ ਸ਼ੁਕਲਾ ਰਿਟਰਨਿੰਗ ਅਫਸਰ, ਰਾਣਾ ਹਰਦੀਪ ਸਿੰਘ ਇੰਚਾਰਜ, ਸੁਰਦਰਸ਼ਨ ਸੌਪਤੀ ਪ੍ਰਦੇਸ਼ ਮੈਂਬਰ, ਦਵਿੰਦਰ ਕਲੇਰ ਕੈਸ਼ੀਅਰ, ਅਸ਼ਵਨੀ ਸੋਢੀ ਉਪ ਪ੍ਰਧਾਨ, ਅਨਿਲ ਮਿਸ਼ਰ, ਹਰੀਦੇਵ ਸੰਗਰ, ਸ਼ਕਤੀ ਮਹਿੰਦਰੂ, ਅਵਿਨਾਸ ਪਾਠਕ, ਚੇਤਨ ਤਿਵਾੜੀ, ਨਰੇਸ਼ ਕੁਮਾਰ, ਦੀਪੂ ਤਕਿਆਰ, ਓਮਾ ਸ਼ੰਕਰ, ਕੁਲਦੀਪ ਸ਼ਰਮਾ, ਅਸ਼ੋਕ ਜੌਹਰ, ਪੁਨੀਤ ਕਾਲੀਆ, ਅਸ਼ੋਕ ਵਿਆਸ, ਸਨੀ ਡੋਲ, ਲਲਿਤ ਨਈਅਰ, ਰਾਮ ਲੁਭਾਇਆ, ਬਲਜਿੰਦਰ, ਜੋਗਿੰਦਰ ਪਾਲ, ਸੁਨੀਲ, ਲਖਨਪਾਲ, ਅਸ਼ਨੀ ਸ਼ਰਮਾ, ਪਵਨ ਕੁਮਾਰ, ਡਾ.ਨਰੇਸ਼ ਤਿਵਾੜੀ ਆਦਿ ਹਾਜ਼ਰ ਸਨ |