17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਮਿਊਾਸੀਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਦੀ ਮੀਟਿੰਗ <br/>

ਅਜੀਤ ਡੈਸਕ 16-07-2025
ਗੁਰਾਇਆ,15ਜੁਲਾਈ (ਬਲਵਿੰਦਰ ਸਿੰਘ)-ਇੱਥੇ ਮਿਉਂਸੀਪਲ ਪੈਨਸ਼ਨਰਜ਼ ਯੂਨੀਅਨ ਵਲੋਂ ਮੀਟਿੰਗ ਕੀਤੀ ਗਈ , ਜਿਸ ਵਿਚ ਯੂਨੀਅਨ ਦੇ ਪ੍ਰਧਾਨ ਪ੍ਰੇਮ ਨਾਥ , ਜਨਰਲ ਸਕੱਤਰ ਤਾਰਾ ਸਿੰਘ , ਉਪ ਪ੍ਰਧਾਨ ਸਤਪਾਲ ਮਹਿਮੀ , ਲਲਿਤ ਕੁਮਾਰ ਖ਼ਜ਼ਾਨਚੀ , ਸ਼ਿਵ ਦਾਸ ਕਾਰਜਕਾਰੀ ਮੈਂਬਰ ਹਾਜ਼ਰ ਸਨ | ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਸਾਡਾ 66 ਮਹੀਨੇ ਦਾ ਬਕਾਇਆ ਹੈ, ਇਕ ਕਿਸ਼ਤ ਵਿਚ ਦਿੱਤਾ ਜਾਵੇ , ਜੋ ਸਾਡੇ ਕੱਚੇ ਮੁਲਾਜ਼ਮ , ਠੇਕੇ 'ਤੇ ਹਨ, ਉਹ ਮੁਲਾਜ਼ਮ ਪਹਿਲ ਦੇ ਆਧਾਰ ਤੇ ਪੱਕੇ ਕੀਤੇ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ | ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਾ ਮੰਨੀਆਂ ਤਾਂ ਅਸੀਂ ਸਰਕਾਰ ਖ਼ਿਲਾਫ਼ ਸੰਘਰਸ਼ ਕਰਾਂਗੇ |

ਪਿਛਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਮੰਡਾਲਾ ਦੀ ਵਿਦਿਆਰਥਣ ਰਹੀ ਹਰਮਨਦੀਪ ਕੌਰ ਨੇ 'ਐਡਵੋਕੇਟ' ਬਣ ਕੇ ਵਧਾਇਆ ਮਾਪਿਆਂ ਤੇ ਪਿੰਡ ਦਾ... ਅਗਲੀ ਖ਼ਬਰ ਐਤਕਾਂ ਅੰਤ ਤੱਕ ਹਾੜ੍ਹ ਦੀਆਂ ਧੁੱਪਾਂ ਦੀ ਥਾਂ ਛਰਾਟਿਆਂ ਨੇ 'ਸਾਉਣ ਦੀਆਂ ਝੜੀਆਂ' ਦਾ ਭੁਲੇਖਾ ਪਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।