22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਆਸਟ੍ਰੇਲੀਆ ਦੀ ਹਵਾਈ ਪ੍ਰਣਾਲੀ 'ਚ ਆਈ ਤਕਨੀਕੀ ਖਰਾਬੀ

ਅਜੀਤ ਡੈਸਕ 19-11-2025
ਮੈਲਬੋਰਨ, 18 ਨਵੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਅੱਜ ਆਸਟਰੇਲੀਆ ਦੀ ਹਵਾਈ ਪ੍ਰਣਾਲੀ 'ਚ ਆਈ ਤਕਨੀਕੀ ਖਰਾਬੀ ਕਾਰਨ ਦੇਸ਼ ਭਰ 'ਚ ਕਈ ਉਡਾਣਾਂ ਦੇਰੀ ਦਾ ਸ਼ਿਕਾਰ ਹੋਈਆਂ | ਏਅਰ ਸਰਵਿਸਿਜ਼ ਆਸਟਰੇਲੀਆ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਇਹ ਖਰਾਬੀ ਮੈਲਬੋਰਨ ਏਅਰ ਟ੍ਰੈਫ਼ਿਕ ਸਰਵਿਸ ਸੈਂਟਰ ਵਿਚ ਆਈ ਜਿਸ ਨਾਲ ਦੱਖਣੀ ਹਵਾਈ ਖੇਤਰ ਦੀਆਂ ਉਡਾਣਾਂ ਸਭ ਤੋਂ ਵੱਧ ਪ੍ਰਭਾਵਿਤ ਹੋਈਆਂ | ਪ੍ਰਾਪਤ ਜਾਣਕਾਰੀ ਮੁਤਾਬਕ, ਉਡਾਣਾਂ ਦੇ ਫਲਾਈਟ ਪਲਾਨ ਸਿਸਟਮ 'ਚ ਆਟੋਮੈਟਿਕ ਤਰੀਕੇ ਨਾਲ ਦਰਜ ਨਹੀਂ ਹੋ ਰਹੇ ਸਨ ਜਿਸ ਕਾਰਨ ਇਹ ਪ੍ਰਕਿਰਿਆ ਹੱਥਾਂ ਨਾਲ ਕਰਨੀ ਪੈ ਰਹੀ ਹੈ |


ਪਿਛਲੀ ਖ਼ਬਰ ਕੈਨੇਡਾ ਸਰਕਾਰ ਡਿਗਣ ਤੋਂ ਹੋਇਆ ਬਚਾਅ <br/> ਅਗਲੀ ਖ਼ਬਰ ਭਾਰਤੀ ਤੀਰਅੰਦਾਜ਼ 10 ਘੰਟਿਆਂ ਲਈ ਢਾਕਾ 'ਚ ਫਸੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।