24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮਸ਼ਹੂਰ ਗਾਇਕਾ ਕੌਨੀ ਫਰਾਂਸਿਸ ਦਾ ਦਿਹਾਂਤ

ਅਜੀਤ ਡੈਸਕ 19-07-2025
ਨਿਊਯਾਰਕ, 18 ਜੁਲਾਈ (ਏਜੰਸੀ)-'ਪ੍ਰੀਟੀ ਲਿਟਲ ਬੇਬੀ' ਤੇ 'ਸਟੂਪਿਡ ਕਯੂਪਿਡ' ਵਰਗੇ ਸਦੀਵੀ ਹਿੱਟ ਗੀਤਾਂ ਲਈ ਜਾਣੀ ਜਾਂਦੀ ਪ੍ਰਸਿੱਧ ਗਾਇਕਾ ਕੌਨੀ ਫਰਾਂਸਿਸ ਦਾ 87 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ | ਗੰਭੀਰ ਦਰਦ ਕਾਰਨ ਹਸਪਤਾਲ 'ਚ ਭਰਤੀ ਹੋਣ ਤੋਂ ਬਾਅਦ 16 ਜੁਲਾਈ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ | 1950 ਤੇ 60 ਦੇ ਦਹਾਕੇ ਦੇ ਪੌਪ ਸੱਭਿਆਚਾਰ ਦੀ ਇਕ ਪਿਆਰੀ ਹਸਤੀ, ਫਰਾਂਸਿਸ ਨੇ ਨਿੱਜੀ ਸੰਘਰਸ਼ਾਂ ਦੌਰਾਨ ਆਪਣੀ ਸ਼ਕਤੀਸ਼ਾਲੀ ਆਵਾਜ਼ ਨਾਲ ਪੀੜ੍ਹੀਆਂ ਨੂੰ ਮੋਹਿਤ ਕੀਤਾ | ਇਥੋਂ ਤੱਕ ਕਿ 1962 ਦੇ ਸਮੇਂ ਦਾ ਉਨ੍ਹਾਂ ਦਾ ਗੀਤ ਅਜੌਕੇ ਸਮੇਂ ਵੀ ਸ਼ੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ |

ਪਿਛਲੀ ਖ਼ਬਰ ਜਲਿ੍ਹਆਂਵਾਲਾ ਬਾਗ ਕਤਲੇਆਮ ਲਈ ਮੁਆਫ਼ੀ ਮੰਗਣ ਲਈ ਬਰਤਾਨੀਆ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਪੱਤਰ ਸੌਂਪਿਆ ਅਗਲੀ ਖ਼ਬਰ ਅਮਰੀਕਾ ਦੇ ਧਨਾਢ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ ਨੂੰ ਗਹਿਰਾ ਸਦਮਾ, ਪਿਤਾ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।