15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗਿੱਲ ਗੁਹਾਟੀ ਟੈਸਟ ਤੋਂ ਬਾਹਰ, ਪੰਤ ਕਰਨਗੇ ਕਪਤਾਨੀ

ਅਜੀਤ ਡੈਸਕ 22-11-2025

ਗੁਹਾਟੀ, 21 ਨਵੰਬਰ (ਪੀ.ਟੀ.ਆਈ.)-ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ 2 ਟੈਸਟ ਮੈਚਾਂ ਦੀ ਲੜੀ ਦਾ ਦੂਜਾ ਮੈਚ ਕੱਲ੍ਹ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ਵਿਚ ਖੇਡਿਆ ਜਾਵੇਗਾ | ਭਾਰਤੀ ਕਪਤਾਨ ਸ਼ੁਭਮਨ ਗਿੱਲ ਗਰਦਨ ਦੇ ਦਰਦ ਕਾਰਨ ਇਸ ਮੈਚ ਤੋਂ ਬਾਹਰ ਹੋ ਗਏ ਹਨ | ਰਿਸ਼ਭ ਪੰਤ ਗਿੱਲ ਦੀ ਗੈਰਹਾਜ਼ਰੀ ਵਿਚ ਟੀਮ ਦੀ ਕਪਤਾਨੀ ਕਰਨਗੇ | ਬੀ.ਸੀ.ਸੀ.ਆਈ. ਨੇ ਸ਼ੁੱਕਰਵਾਰ ਨੂੰ ਇਕ ਟਵੀਟ 'ਚ ਇਹ ਐਲਾਨ ਕੀਤਾ | ਇਸ ਦੇ ਨਾਲ ਨਿਤੀਸ਼ ਰੈਡੀ ਨੂੰ ਵੀ ਮੌਕਾ ਮਿਲ ਸਕਦਾ ਹੈ | ਭਾਰਤ ਇਸ ਟੈਸਟ ਲੜੀ 'ਚ 0-1 ਨਾਲ ਪਿੱਛੇ ਹੈ |

ਪਿਛਲੀ ਖ਼ਬਰ ਕੈਨੇਡਾ ਤੇ ਅਮਰੀਕਾ ਵਿਚ ਨਸ਼ਾ ਤਸਕਰੀ ਦੇ ਵੱਡੇ ਕੇਸ ਦੀ ਜਾਂਚ ਜਾਰੀ <br/> ਅਗਲੀ ਖ਼ਬਰ ਡਕੈਤੀ 'ਚ ਸ਼ਾਮਿਲ ਮੁਲਜ਼ਮ ਪੁਲਿਸ ਦੀ ਗੋਲੀ ਨਾਲ ਜ਼ਖ਼ਮੀ : 2 ਕਾਬੂ, ਗਲਾਕ ਪਿਸਤੌਲ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।