20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਹਾਈ ਕੋਰਟ ਨੇ ਯਸ਼ ਦਿਆਲ ਦੀ ਜਿਨਸੀ ਸ਼ੋਸ਼ਣ ਮਾਮਲੇ 'ਚ ਗਿ੍ਫ਼ਤਾਰੀ 'ਤੇ ਰੋਕ ਲਗਾਈ

ਅਜੀਤ ਡੈਸਕ 16-07-2025

ਪ੍ਰਯਾਗਰਾਜ, 15 ਜੁਲਾਈ (ਪੀ.ਟੀ.ਆਈ.)-ਇਲਾਹਾਬਾਦ ਹਾਈ ਕੋਰਟ ਨੇ ਕਿ੍ਕਟਰ ਯਸ਼ ਦਿਆਲ ਦੀ ਗਿ੍ਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ | ਯਸ਼ ਵਿਰੁੱਧ ਇਕ ਲੜਕੀ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ 'ਚ ਦਰਜ ਐਫ.ਆਈ.ਆਰ. ਦੇ ਸਬੰਧ 'ਚ ਇਹ ਫ਼ੈਸਲਾ ਸੁਣਾਇਆ ਗਿਆ | ਜਸਟਿਸ ਸਿਧਾਰਥ ਵਰਮਾ ਅਤੇ ਅਨਿਲ ਕੁਮਾਰ ਦੀ ਡਿਵੀਜ਼ਨ ਬੈਂਚ ਨੇ ਦਿਆਲ ਦੀ ਐਫ.ਆਈ.ਆਰ. ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਇਹ ਹੁਕਮ ਦਿੱਤਾ | 27 ਸਾਲਾ ਦਿਆਲ 'ਤੇ ਵਿਆਹ ਦੇ ਬਹਾਨੇ ਇਕ ਅÏਰਤ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ ਹੈ |

ਪਿਛਲੀ ਖ਼ਬਰ ਦਿੱਲੀ ਹਾਈ ਕੋਰਟ ਨੇ 56 ਵੈਬਸਾਈਟਾਂ 'ਤੇ ਫ਼ਿਲਮਾਂ 'ਸਟਰੀਮ' ਕਰਨ 'ਤੇ ਲਗਾਈ ਰੋਕ ਅਗਲੀ ਖ਼ਬਰ ਟੈਸਲਾ ਨੇ ਮੁੰਬਈ 'ਚ ਖੋਲਿ੍ਹਆ ਪਹਿਲਾ ਸਟੋਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।