26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਪਾਲ ਹੁੰਡਈ ਖੰਨਾ ਵਿਚ ਆਪਣੇ ਗਾਹਕਾਂ ਲਈ ਹੁੰਡਾਈ ਸਮਾਰਟ ਕੇਅਰ ਕਲੀਨਿਕ ਕਾੈਪ

ਅਜੀਤ ਡੈਸਕ 19-11-2025
ਖੰਨਾ, 18 ਨਵੰਬਰ (ਹਰਜਿੰਦਰ ਸਿੰਘ ਲਾਲ)-ਹੁੰਡਈ ਮੋਟਰ ਕੰਪਨੀ ਵਲੋਂ ਪਾਲ ਹੁੰਡਈ ਖੰਨਾ ਵਿਚ ਆਪਣੇ ਗਾਹਕਾਂ ਲਈ ਹੁੰਡਾਈ ਸਮਾਰਟ ਕੇਅਰ ਕਲੀਨਿਕ ਕਾੈਪ ਲਗਾਇਆ | ਇਸ ਕੈਂਪ ਦਾ ਉਦਘਾਟਨ ਜ਼ੋਨਲ ਪਾਰਟਸ ਐਂਡ ਸਰਵਿਸ ਹੈੱਡ ਕਿਸ਼ੋਰ ਚੌਧਰੀ, ਰਿਜਨਲ ਪਾਰਟਸ ਐਂਡ ਸਰਵਿਸ ਹੈੱਡ ਵਿਨੋਦ ਕੁਮਾਰ, ਟੈਰਟਰੀ ਪਾਰਟਸ ਐਂਡ ਸਰਵਿਸ ਹੈੱਡ ਪਵਨ ਕੁਮਾਰ ਅਤੇ ਪਾਲ ਹੁੰਡਈ ਦੇ ਐਮ. ਡੀ. ਸ਼ਮਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਧੰਜਲ ਵਲੋਂ ਕੀਤਾ ਗਿਆ | ਇਸ ਕੈਂਪ ਦੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਧੰਜਲ ਨੇ ਦੱਸਿਆ ਕਿ ਇਹ ਕੈਂਪ 18 ਨਵੰਬਰ ਤੋਂ 2 ਦਸੰਬਰ 2025 ਤੱਕ ਚੱਲੇਗਾ | ਇਸ ਕੈਂਪ ਵਿਚ ਹੁੰਡਈ ਦੀਆਂ ਸਾਰੀਆਂ ਕਾਰਾਂ ਦੇ 70 ਪੁਆਇੰਟ ਫ਼ਰੀ ਚੈੱਕ ਕੀਤੇ ਜਾਣਗੇ | ਇਸ ਤੋਂ ਇਲਾਵਾ ਐਕਸਟੈਂਡ ਵਰੰਟੀ ਉੱਪਰ 10 ਪ੍ਰਤੀਸ਼ਤ ਤੋਂ 25 ਪ੍ਰਤੀਸ਼ਤ ਡਿਸਕਾੳਾੂਟ, ਰੋਡ ਸਾਈਡ ਅਸਿਸਟੈਂਟ ਉੱਪਰ 15 ਪ੍ਰਤੀਸ਼ਤ ਡਰਾਈ ਕਲੀਨ ਅਤੇ ਫੁਲ ਬਾਡੀ ਕੰਪਾੳਾੂਡ ਉੱਪਰ 15 ਪ੍ਰਤੀਸ਼ਤ ਡਿਸਕਾੳਾੂਟ ਦਿੱਤੇ ਜਾਣਗੇ | 10 ਪ੍ਰਤੀਸ਼ਤ ਤੋਂ 30 ਪ੍ਰਤੀਸ਼ਤ ਡਿਸਕਾੳਾੂਟ ਮਕੈਨੀਕਲ ਲੇਬਰ ਉੱਪਰ ਅਤੇ 5 ਪ੍ਰਤੀਸ਼ਤ ਤੋਂ 10 ਪ੍ਰਤੀਸ਼ਤ ਡਿਸਕਾੳਾੂਟ ਸਪੇਅਰ ਪਾਰਟਸ ਉੱਪਰ ਦਿੱਤਾ ਜਾਵੇਗਾ |
ਪਿਛਲੀ ਖ਼ਬਰ ਮਾਇਆ ਦੇਵੀ ਗੋਇਲ ਪਬਲਿਕ ਸਕੂਲ, ਧਰਮਪ੍ਰੀਤ ਸਿੰਘ ਗਿੱਲ ਦਾ ਰਾਜ ਪੱਧਰੀ ਬਾਕਸਿੰਗ 'ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਗੁ: ਸਰਬ ਧਰਮ ਪ੍ਰਕਾਸ਼ ਦੇ ਲੈਂਟਰ ਪਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।