ਪਾਲ ਹੁੰਡਈ ਸ਼ੋਅਰੂਮ ਵਿਚ ਹੁੰਡਈ ਵੈਨਿਉ ਦੇ ਨਵੇਂ ਮਾਡਲ ਦੀ ਘੁੰਡ ਚੁਕਾਈ ਹੋਈ
ਅਜੀਤ ਡੈਸਕ
06-11-2025
ਉਨ੍ਹਾਂ ਦੱਸਿਆ ਕਿ ਕੰਪਨੀ ਦੀ ਇਹ ਗੱਡੀ ਪਾਲ ਹੁੰਡਈ ਦੇ ਖੰਨਾ, ਫਤਹਿਗੜ੍ਹ ਸਾਹਿਬ, ਮਾਛੀਵਾੜਾ ਸਾਹਿਬ ਅਤੇ ਪੋਹੀੜ ਸਥਿਤ ਸ਼ੋਅਰੂਮ ਤੇ ਉਪਲਬਧ ਹੈ | ਇਸ ਮੌਕੇ ਬਲਵੰਤ ਰਾਏ, ਇਕਜੋਤ ਸਿੰਘ, ਹਰਸਿਮਰਤ ਸਿੰਘ, ਪਰਵੀਨ ਜੇਠੀ, ਹੇਮੰਤ ਕੁਮਾਰ, ਜਸਜੋਤ ਸਿੰਘ, ਬਲਕਾਰ ਸਿੰਘ, ਮਨੋਜ ਕੁਮਾਰ, ਗੁਰਵੀਰ ਸਿੰਘ, ਅਭੀਸ਼ੇਕ ਆਦਿ ਹਾਜ਼ਰ ਸਨ |