01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਮਾਤਾ ਭਗਵੰਤ ਕੌਰ ਮੱਲ੍ਹੀ (ਲੋਹਾਮ) ਜੀਤ ਸਿੰਘ ਵਾਲਾ ਨੂੰ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ <br/>

ਮਾਤਾ ਭਗਵੰਤ ਕੌਰ ਮੱਲ੍ਹੀ (ਲੋਹਾਮ) ਨਮਿੱਤ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਕਰਦਾ ਰਾਗੀ ਜਥਾ ਅਤੇ ਹਾਜ਼ਰ ਸੰਗਤਾਂ | ਤਸਵੀਰਾਂ-ਭਾਰਤ ਭੂਸ਼ਨ ਅਗਰਵਾਲ <br/> 22-11-2025
ਮੁੱਦਕੀ, 21 ਨਵੰਬਰ (ਭਾਰਤ ਭੂਸ਼ਨ ਅਗਰਵਾਲ)- ਕੁਲਦੀਪ ਸਿੰਘ ਮੱਲ੍ਹੀ ਦੀ ਪਤਨੀ ਅਤੇ ਹਰਦੀਪ ਸਿੰਘ ਦੀਪੂ ਮੱਲ੍ਹੀ ਦੇ ਮਾਤਾ ਭਗਵੰਤ ਕੌਰ ਮੱਲ੍ਹੀ (ਲੋਹਾਮ) ਜੀਤ ਸਿੰਘ ਵਾਲਾ ਜੋ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿੱਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਮੁੱਦਕੀ (ਫ਼ਿਰੋਜ਼ਪੁਰ) ਦੇ ਦੀਵਾਨ ਹਾਲ ਵਿਚ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ | ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨੀ ਜਥੇ ਵੱਲੋਂ ਕੀਰਤਨ ਕਰਦੇ ਹੋਏ ਵਿੱਛੜੀ ਰੂਹ ਨੂੰ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਬਖ਼ਸ਼ਣ ਦੀ ਅਰਦਾਸ ਕੀਤੀ | ਇਸ ਮੌਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਫ਼ਰੀਦ ਚੰਦ ਅਗਰਵਾਲ, ਸੁਰਿੰਦਰ ਚਾਵਲਾ ਪੈਟਰੋਲ ਪੰਪ ਵਾਲੇ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਵੀਰ ਸਿੰਘ ਲੋਹਾਮ, ਗੁਰਜੰਟ ਸਿੰਘ ਬਰਾੜ, ਸਰਬਜੀਤ ਸਿੰਘ ਮੱਲ੍ਹੀ, ਦਰਸ਼ਨ ਸਿੰਘ ਫ਼ੌਜੀ, ਰਾਮ ਕੁਮਾਰ ਆੜ੍ਹਤੀਆ, ਹਰੀਸ਼ ਚਾਵਲਾ, ਸ਼ਿਵੀ ਅਗਰਵਾਲ, ਬਾਬਾ ਅਵਤਾਰ ਸਿੰਘ, ਹਰੀ ਸਿੰਘ ਵਾਂਦਰ, ਮੇਜਰ ਸਿੰਘ ਮੱਲ੍ਹੀ, ਦਰਸ਼ਨ ਸਿੰਘ ਮੱਲ੍ਹੀ, ਵੀਰ ਸਿੰਘ ਬਰਾੜ ਲੋਹਾਮ, ਬਲਕਰਨ ਸਿੰਘ ਮੱਲ੍ਹੀ, ਜਸਕਰਨ ਸਿੰਘ ਮੱਲ੍ਹੀ, ਗੁਰਤੇਜ ਸਿੰਘ ਮੱਲ੍ਹੀ, ਨਿੱਕਾ ਮੱਲ੍ਹੀ, ਸੁਰਜੀਤ ਸਿੰਘ, ਮੇਜਰ ਸਿੰਘ ਬਰਾੜ, ਮੁਕੰਦ ਸਿੰਘ ਨੰਬਰਦਾਰ, ਫ਼ਕੀਰ ਚੰਦ ਅਗਰਵਾਲ, ਰਣਜੀਤ ਸਿੰਘ ਪੱਪਾ ਸਾਬਕਾ ਸਰਪੰਚ, ਰਾਮ ਕੁਮਾਰ ਆੜ੍ਹਤੀਆ, ਜਸਬੀਰ ਸਿੰਘ ਮੱਲ੍ਹੀ, ਰਸ਼ਪਾਲ ਸਿੰਘ ਮੱਲ੍ਹੀ, ਜਤਿੰਦਰ ਸਿੰਘ ਮੱਲ੍ਹੀ, ਨਰੇਸ਼ ਅਗਰਵਾਲ, ਰਾਕੇਸ਼ ਅਗਰਵਾਲ, ਹਰਿੰਦਰ ਸਿੰਘ ਮੱਲ੍ਹੀ, ਗੋਪਿੰਦਰ ਸਿੰਘ ਮੱਲ੍ਹੀ, ਗੁਰਜੰਟ ਸਿੰਘ ਮੈਨੇਜਰ, ਕੇਵਲ ਸਿੰਘ ਪ੍ਰਧਾਨ, ਸ਼ੇਰ ਸਿੰਘ, ਮਨਦੀਪ ਸਿੰਘ ਭੋਲਾ, ਦਰਸ਼ਨ ਸਿੰਘ ਫ਼ੌਜੀ, ਭੁਪਿੰਦਰ ਸਿੰਘ ਪਤਲੀ, ਲਖਵੀਰ ਸਿੰਘ ਸਰਪੰਚ ਲੋਹਾਮ, ਰਣਜੀਤ ਸਿੰਘ ਰਾਣਾ ਗਿੱਲ, ਪਰਮਜੀਤ ਸਿੰਘ ਬਰਾੜ, ਗੁਰਲਿਆਤ ਸਿੰਘ ਬਰਾੜ, ਮਾਸਟਰ ਗੁਰਨਾਮ ਸਿੰਘ, ਜੋਗਿੰਦਰ ਸਿੰਘ ਲੋਹਾਮ, ਰਾਣਾ, ਸੁਖਚੈਨ ਸਿੰਘ, ਕਾਬਲ ਸਿੰਘ, ਜਿੰਦਾ, ਲਖਬੀਰ ਸਿੰਘ ਮੱਲ੍ਹੀ, ਮੋਹਣ ਸਿੰਘ ਕੋਕਰੀ ਤੋਂ ਇਲਾਵਾ ਪਿੰਡ ਲੋਹਾਮ ਤੇ ਪਿੰਡ ਜੀਤ ਸਿੰਘ ਵਾਲਾ, ਵਿਕੀ ਨਾਗਪਾਲ, ਚਿਮਨ ਲਾਲ ਚੁੱਘ ਦੇ ਪਤਵੰਤੇ ਸੱਜਣਾਂ ਅਤੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਮਾਤਾ ਭਗਵੰਤ ਕੌਰ ਮੱਲ੍ਹੀ (ਲੋਹਾਮ) ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਵਾਹਿਗੁਰੂ ਅੱਗੇ ਅਰਦਾਸ ਕੀਤੀ |

ਪਿਛਲੀ ਖ਼ਬਰ ਦੂਸਰਾ ਅੱਖਾਂ ਦਾ ਵਿਸ਼ਾਲ ਕੈਂਪ ਲਗਾਇਆ <br/> ਅਗਲੀ ਖ਼ਬਰ 21ਵਾਂ ਐੱਮ. ਐੱਲ. ਬੀ. ਆਲ ਇੰਡੀਆ ਮੁਸ਼ਾਇਰਾ ਵਿਵੇਕਾਨੰਦ ਵਰਲਡ ਸਕੂਲ, ਫਿਰੋਜ਼ਪੁਰ ਵਿਚ 29 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।