20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਹਿੰਦ ਦੀ ਚਾਦਰ ਨਗਰ ਕੀਰਤਨ ਅੱਜ ਪੁੱਜੇਗਾ ਲੌਂਗੋਵਾਲ <br/>

ਅਜੀਤ ਡੈਸਕ 20-11-2025
ਲੌਂਗੋਵਾਲ, 19 ਨਵੰਬਰ (ਵਿਨੋਦ, ਖੰਨਾ)-ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰੂ ਸਾਹਿਬ ਦੇ ਪਵਿੱਤਰ ਜੀਵਨ, ਉੱਚ ਫ਼ਲਸਫ਼ੇ, ਸਿੱਖਿਆਵਾਂ ਤੇ ਸ਼ਹਾਦਤ 'ਤੇ ਆਧਾਰਿਤ ਹਿੰਦ ਦੀ ਚਾਦਰ ਨਗਰ ਕੀਰਤਨ 20 ਨਵੰਬਰ (ਵੀਰਵਾਰ) ਨੂੰ ਸ਼ਾਮ 6:00 ਵਜੇ ਬਡਬਰ ਤੋਂ ਹੁੰਦਾ ਹੋਇਆ ਲੌਂਗੋਵਾਲ ਪਹੁੰਚ ਰਿਹਾ ਹੈ | ਇਲਾਕੇ ਦੇ ਉੱਘੇ ਸਮਾਜ ਸੇਵੀ ਸਰਪੰਚ ਬਲਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਨਗਰ ਕੀਰਤਨ ਦਾ ਪਹਿਲਾ ਪੜ੍ਹਾਅ ਤਹਿਸੀਲ ਗੇਟ, ਨੇੜੇ ਰਿਹਾਇਸ਼ ਭਾਈ ਗੋਬਿੰਦ ਸਿੰਘ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਦੂਜਾ ਪੜ੍ਹਾਅ ਸਿੱਧ ਸਮਾਧਾਂ ਰੋਡ ਅਤੇ ਤੀਜਾ ਪੜ੍ਹਾਅ ਝਾੜੋ ਰੋਡ ਪਾਰਕ ਦੇ ਨਜ਼ਦੀਕ ਹੋਵੇਗਾ |

ਪਿਛਲੀ ਖ਼ਬਰ ਸੰਗਰੂਰ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਪਾਈਆਂ ਭਾਜੜਾਂ-ਐਸ.ਐਸ.ਪੀ. ਚਾਹਲ <br/> ਅਗਲੀ ਖ਼ਬਰ ਹਾਦਸਾਗ੍ਰਸਤ ਕਾਰ 'ਚੋਂ 60 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ-ਮਾਮਲਾ ਦਰਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।