ਸੰਗਰੂਰ, 19 ਜੁਲਾਈ (ਧੀਰਜ ਪਸ਼ੋਰੀਆ) - ਧਰਮਿੰਦਰ ਤਿਵਾੜੀ ਨੂੰ ਸਰਬਸੰਮਤੀ ਨਾਲ ਅਕਾਊਾਟੈਂਟ ਯੂਨੀਅਨ ਅਨਾਜ ਮੰਡੀ ਸੰਗਰੂਰ ਦਾ ਪ੍ਰਧਾਨ ਚੁਣਿਆ ਗਿਆ ਹੈ | ਤਿਵਾੜੀ ਨੇ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ | ਇਸ ਮੌਕੇ ਸੋਹਨ ਲਾਲ ਲੱਕੀ' ਸੁਰਜੀਤ ਭੁੱਲਰ, ਗੋਗੀ ਰੂਪਾਹੇੜੀ, ਕੁਲਦੀਪ ਤਿਵਾੜੀ, ਰਾਜੇਸ਼ ਕੁਮਾਰ, ਪ੍ਰੇਮ ਕੁਮਾਰ, ਬੱਬੂ ਸਿੰਘ, ਵਕੀਲ, ਜਗਦੀਸ਼ ਕੁਮਾਰ, ਅੰਮਿ੍ਤਪਾਲ, ਕੁਲਦੀਪ ਸਿੰਘ, ਬਿੰਦਰ ਸਿੰਘ, ਰਣਧੀਰ ਸਿੰਘ, ਸੁਰੇਸ਼ ਕੁਮਾਰ, ਮਨਪ੍ਰੀਤ ਮਨੀ, ਦਰਸ਼ਨ ਕੁਮਾਰ, ਰਾਜੀਵ, ਹਰਦੀਪ ਦੀਪ, ਯਸ਼ਪਾਲ, ਸਤਪਾਲ, ਨੋਨੂੰ, ਜਾਤਿਨ ਸ਼ਰਮਾ, ਜਗਤਾਰ ਪੰਡਤ, ਵਿਜੇ ਕੁਮਾਰ, ਗੁਰਪ੍ਰੀਤ, ਗੁਰਜੰਟ ਸੰਭੂ ਨਾਥ, ਚਰਨਜੀਤ ਸ਼ਰਮਾ ਅਤੇ ਹੋਰ ਮੌਜੂਦ ਸਨ | ਆੜ੍ਹਤੀਆ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸਿਸਨ ਕੁਮਾਰ ਤੁੰਗਾਂ ਅਤੇ ਹੋਰਨਾਂ ਨੇ ਇਸ ਨਿਯੁਕਤੀ 'ਤੇ ਖੁਸੀ ਦਾ ਪ੍ਰਗਟਾਵਾ ਕੀਤਾ ਹੈ |