ਗੋਲਡਨ ਐਜੂਕੇਸ਼ਨ ਵਲੋਂ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਦਾ ਵਿਸ਼ੇਸ਼ ਸਨਮਾਨ
ਗੋਲਡਨ ਐਜੂਕੇਸ਼ਨ ਸੰਸਥਾ ਵਿਖੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ਦਾ ਸਨਮਾਨ ਕਰਦੇ ਹੋਏ ਚੇਅਰਮੈਨ ਸੁਭਾਸ਼ ਪਲਤਾ, ਡਾਇਰੈਕਟਰ ਰਮਨ ਅਰੋੜਾ, ਡਾਇਰੈਕਟਰ ਅਮਿਤ ਪਲਤਾ | ਅਜੀਤ ਤਸਵੀਰ
<br/>
09-12-2025