01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੋਗਾ ਰੈਲੀ ਲਈ ਭੋਲਾ ਬਰਾੜ ਦੀ ਅਗਵਾਈ ਹੇਠ ਕਾਂਗਰਸੀ ਹੋਏ ਰਵਾਨਾ

ਅਜੀਤ ਡੈਸਕ 20-07-2025
ਬਾਘਾ ਪੁਰਾਣਾ, 19 ਜੁਲਾਈ (ਗੁਰਮੀਤ ਸਿੰਘ ਮਾਣੂੰਕੇ)-ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਤੇ ਕਾਂਗਰਸ ਕਮੇਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਲਈ ਬਾਘਾ ਪੁਰਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ ਦੀ ਅਗਵਾਈ ਹੇਠ ਵੱਡਾ ਇਕੱਠ ਕੋਟਕਪੂਰਾ ਰੋਡ ਬਾਘਾ ਪੁਰਾਣਾ ਤੋਂ ਰਵਾਨਾ ਹੋਇਆ | ਇਸ ਮੌਕੇ ਚੇਅਰਮੈਨ ਗੁਰਚਰਨ ਸਿੰਘ ਚੀਦਾ, ਜੋਧਾ ਸਿੰਘ ਬਰਾੜ, ਸੂਬੇਦਾਰ ਬਲਵੰਤ ਸਿੰਘ, ਗੁਰਜੰਟ ਸਿੰਘ ਐਮ. ਸੀ., ਸਰਪੰਚ ਸੁਰਜੀਤ ਸਿੰਘ, ਸਰਪੰਚ ਜਸਪਾਲ ਵਾਂਦਰ, ਸੈਕਟਰੀ ਨਾਹਰ ਸਿੰਘ, ਪ੍ਰਧਾਨ ਕਮਲਜੀਤ ਸਿੰਘ ਸੁਖਾਨੰਦ, ਤੇਜਿੰਦਰ ਸਿੰਘ ਕਾਲੇਕੇ, ਰਾਜਾ ਚੰਨੂਵਾਲਾ, ਕਰਮਜੀਤ ਸਿੰਘ ਕਾਲੇਕੇ, ਸਰਪੰਚ ਗੁਰਦੇਵ ਸਿੰਘ, ਕੇਵਲ ਸਿੰਘ ਥਰਾਜ, ਕੁਲਵਿੰਦਰ ਸਿੰਘ ਘੋਲੀਆ, ਸੁਖਵਿੰਦਰ ਸਿੰਘ ਨੱਥੋਕੇ, ਜੀਤ ਸਿੰਘ ਬੁੱਧ ਸਿੰਘ ਵਾਲਾ, ਜੱਗਾ ਸਿੰਘ ਰੋਡੇ, ਜਸਵੀਰ ਸਿੰਘ ਕੋਟਲਾ ਆਦਿ ਵੱਡੀ ਗਿਣਤੀ 'ਚ ਸੈਂਕੜੇ ਵਹੀਕਲਾਂ ਨਾਲ ਕਾਂਗਰਸ ਪਾਰਟੀ ਵਰਕਰ ਅਤੇ ਆਗੂ ਮੋਗਾ ਰੈਲੀ ਲਈ ਰਵਾਨਾ ਹੋਏ |
ਪਿਛਲੀ ਖ਼ਬਰ ਹੇਮਕੁੰਟ ਸਕੂਲ ਦੇ 300 ਤੋਂ ਵੱਧ ਖਿਡਾਰੀ ਜ਼ੋਨ ਪੱਧਰ ਦੀਆਂ ਖੇਡਾਂ 'ਚ ਲੈਣਗੇ ਭਾਗ ਅਗਲੀ ਖ਼ਬਰ ਵਿਸ਼ਾਲ ਲੰਗਰ ਤੇ ਸ੍ਰੀ ਰਾਮਾਇਣ ਦਾ ਪਾਠ 22 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।