ਵਿਸ਼ਾਲ ਲੰਗਰ ਤੇ ਸ੍ਰੀ ਰਾਮਾਇਣ ਦਾ ਪਾਠ 22 ਤੋਂ
ਅਜੀਤ ਡੈਸਕ
20-07-2025
ਮਾਲਵਾ ਗੀਤਕਾਰ ਸਭਾ ਦਾ ਚੋਣ ਇਜਲਾਸ ਅੱਜ
ਨਿਹਾਲ ਸਿੰਘ ਵਾਲਾ, 19 ਜੁਲਾਈ (ਟਿਵਾਣਾ/ਖਾਲਸਾ)-ਮਾਲਵਾ ਗੀਤਕਾਰ ਸਭਾ ਨਿਹਾਲ ਸਿੰਘ ਵਾਲਾ ਦੀ ਚੋਣ 20 ਜੁਲਾਈ ਨੂੰ ਮਾਲਵਾ ਗੀਤਕਾਰ ਸਭਾ ਨਿਹਾਲ ਸਿੰਘ ਵਾਲਾ ਦੇ ਸਰਪ੍ਰਸਤ ਪ੍ਰਸਿੱਧ ਪੰਥਕ ਲੇਖਕ, ਢਾਡੀ ਤੇ ਗੀਤਕਾਰ ਬਾਪੂ ਮੁਖਤਿਆਰ ਸਿੰਘ ਤੂਫਾਨ ਬੀਹਲਾ ਦੀ ਰਹਿਨੁਮਾਈ ਹੇਠ ਸਾਹਿਬਜ਼ਾਦੇ ਲਾਇਬ੍ਰੇਰੀ ਨੇੜੇ ਗੁਰਦੁਆਰਾ ਗੁਰੂਸਰ ਪੱਤੋ ਹੀਰਾ ਸਿੰਘ ਵਿਖੇ ਹੋ ਰਹੀ ਹੈ | ਜਾਣਕਾਰੀ ਦਿੰਦਿਆਂ ਪ੍ਰਧਾਨ ਗੁਰਚਰਨ ਸਿੰਘ ਰਾਜੂ ਪੱਤੋ ਨੇ ਸਮੂਹ ਕਲਾਕਾਰਾਂ, ਗੀਤਕਾਰਾਂ ਨੂੰ ਇਸ ਮੀਟਿੰਗ 'ਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ |