13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਕਿਸਾਨ ਦਿਵਸ 'ਤੇ ਬਲਬੀਰ ਸਿੰਘ ਜੜ੍ਹੀਆ ਤੇ ਸੁਖਜੀਤ ਸਿੰਘ ਭੰਗੂ ਦਾ ਸਨਮਾਨ <br/>

ਅਜੀਤ ਡੈਸਕ 27-12-2025
ਪਟਿਆਲਾ, 26 ਦਸੰਬਰ (ਭਗਵਾਨ ਦਾਸ)-ਕਿਸਾਨ ਦਿਵਸ ਮੌਕੇ ਆਈ.ਸੀ.ਏ.ਆਰ – ਭਾਰਤੀ ਖੇਤੀ ਖੋਜ ਸੰਸਥਾਨ ਨਵੀਂ ਦਿੱਲੀ ਵਿਖੇ ਕਰਵਾਏ ਗਏ ਇਨੋਵੇਟਿੱਵ ਫਾਰਮਰਜ਼ ਕਨਕਲੇਵ ਵਿਚ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਤੋਂ ਧਰਮਗੜ੍ਹ (ਅਮਲੋਹ) ਦੇ ਅਗ੍ਹਾਂਵਧੂ ਕਿਸਾਨ ਤੇ ਬੀਜ ਉਤਪਾਦਕ ਬਲਬੀਰ ਸਿੰਘ ਜੜ੍ਹੀਆ ਅਤੇ ਸੰਗਰੂਰ ਜ਼ਿਲ੍ਹੇ ਦੇ ਏ ਵਨ ਸੀਡ ਫਾਰਮ ਕਣਕਵਾਲ (ਸੁਨਾਮ) ਦੇ ਕਿਸਾਨ ਆਗੂ ਸੁਖਜੀਤ ਸਿੰਘ ਭੰਗੂ ਨੂੰ ਆਈ.ਏ.ਆਰ.ਆਈ. ਦੇ ਡਾਇਰੈਕਟਰ ਡਾ. ਸੀ. ਐਚ. ਸ਼੍ਰੀ ਨਿਵਾਸਾ ਰਾਓ ਅਤੇ ਆਈ.ਸੀ.ਏ.ਆਰ. ਦੇ ਸਾਬਕਾ ਡਾਇਰੈਕਟਰ – ਜਨਰਲ ਡਾ. ਰਾਜ ਐਸ. ਪੜੌਦਾ ਸਨਮਾਨਿਤ ਕਰਦੇ ਹੋਏ |

ਪਿਛਲੀ ਖ਼ਬਰ 'ਅਜੀਤ' ਬਟਾਲਾ ਦੀ ਟੀਮ ਨੇ ਸਰਹੱਦੀ ਪਿੰਡ ਡੇਅਰੀਵਾਲ ਕਿਰਨ ਦੇ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ <br/> ਅਗਲੀ ਖ਼ਬਰ ਪਾਕਿ ਨੂੰ ਵਿਸ਼ਵ ਸੁਰੱਖਿਆ ਲਈ ਵੱਡਾ ਖ਼ਤਰਾ ਦੱਸਣ ਵਾਲੀ ਪੁਤਿਨ ਤੇ ਬੁਸ਼ ਦੀ ਗੱਲਬਾਤ ਜਨਤਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।