27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਟਰੰਪ ਵਲੋਂ ਫਿਰ ਭਾਰਤ-ਪਾਕਿ ਟਕਰਾਅ ਖ਼ਤਮ ਕਰਨ ਦਾ ਦਾਅਵਾ

ਅਜੀਤ ਡੈਸਕ 03-12-2025

ਨਿਊਯਾਰਕ/ਵਾਸ਼ਿੰਗਟਨ, 2 ਦਸੰਬਰ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਭਾਰਤ-ਪਾਕਿਸਤਾਨ ਟਕਰਾਅ ਨੂੰ ਹੱਲ ਕਰਨ ਦੇ ਆਪਣੇ ਦਾਅਵੇ ਨੂੰ ਦੁਹਰਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਨੂੰ ਅੱਠ ਜੰਗਾਂ ਖ਼ਤਮ ਕਰਨ ਲਈ ਨੋਬਲ ਸ਼ਾਂਤੀ ਪੁਰਸਕਾਰ ਮਿਲਣਾ ਚਾਹੀਦਾ ਹੈ। ਟਰੰਪ ਨੇ ਕੈਬਨਿਟ ਮੀਟਿੰਗ 'ਚ ਰੂਸ-ਯੂਕਰੇਨ ਯੁੱਧ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਸੀਂ ਅੱਠ ਜੰਗਾਂ ਖਤਮ ਕਰ ਦਿੱਤੀਆਂ ਅਤੇ ਅਸੀਂ ਇਕ ਹੋਰ ਖ਼ਤਮ ਕਰਨ ਜਾ ਰਹੇ ਹਾਂ।

ਪਿਛਲੀ ਖ਼ਬਰ ਜਲ ਸਪਲਾਈ ਵਿਭਾਗ ਦੇ ਠੇਕਾ ਕਾਮਿਆਂ ਵਲੋਂ 3 ਰੋਜ਼ਾ ਜ਼ਿਲ੍ਹਾ ਪੱਧਰੀ ਦਿਨ-ਰਾਤ ਦਾ ਧਰਨਾ ਸ਼ੁਰੂ ਅਗਲੀ ਖ਼ਬਰ ਸਰਕਾਰ ਨੇ ਜਾਣਬੁਝ ਕੇ ਸਥਾਪਿਤ ਕਾਂਗਰਸੀ ਲੀਡਰਾਂ ਦੇ ਜ਼ੋਨ ਕੀਤੇ ਰਿਜ਼ਰਵ-ਰਾਣਾ ਕੇ. ਪੀ. <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।