30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਮਨਤੇਸ਼ਵਰ ਸਿੰਘ ਘੁਮਾਣ ਨੇ ਸਕਿੱਟ ਸ਼ੂਟਿੰਗ 'ਚ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 06-11-2025
ਪਟਿਆਲਾ, 5 ਨਵੰਬਰ (ਮਨਦੀਪ ਸਿੰਘ ਖਰੌੜ)-ਮੇਨ ਸ਼ੂਟਿੰਗ ਰੇਂਜ ਵਿਖੇ ਚਲ ਰਹੇ ਆਲ ਇੰਡੀਆ ਓਪਨ ਸਕਿੱਟ ਸ਼ੂਟਿੰਗ ਸ਼ਾਰਟ ਗੰਨ ਵਿਚੋਂ ਮਨਤੇਸ਼ਵਰ ਸਿੰਘ ਘੁਮਾਣ ਪੁੱਤਰ ਜਤਿੰਦਰਪਾਲ ਸਿੰਘ ਘੁਮਾਣ (ਸਾਬਕਾ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਪਟਿਆਲਾ) ਜੋ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਵਿਖੇ ਚੌਥੇ ਸਾਲ ਵਿਚ ਲਾਅ ਦਾ ਵਿਦਿਆਰਥੀ ਹੈ, ਨੇ ਆਲ ਇੰਡੀਆ ਓਪਨ ਵਿਚੋਂ ਸੋਨ ਤਗਮਾ ਪ੍ਰਾਪਤ ਕੀਤਾ | ਇਹ ਮੁਕਾਬਲੇ ਮੇਨ ਸ਼ੂਟਿੰਗ ਰੇਂਜ ਵਿਖੇ ਕਰਵਾਏ ਗਏ | ਇਸ ਤੋਂ ਪਹਿਲਾ ਮਨਤੇਸ਼ਵਰ ਸਿੰਘ ਘੁਮਾਣ ਨੇ ਇਸੇ ਸਾਲ ਸਟੇਟ ਵਿਚੋਂ ਵੀ ਸੋਨ ਤਗਮਾ ਹਾਸਲ ਕੀਤਾ | ਉਸ ਤੋਂ ਬਾਅਦ ਨਾਰਥ ਜੋਨ ਮੁਕਾਬਲੇ ਜੋ ਦਿੱਲੀ ਵਿਚ ਹੋਏ ਉਨ੍ਹਾਂ ਵਿਚੋਂ ਵੀ ਸੋਨ ਤਗਮਾ ਹਾਸਿਲ ਕੀਤਾ |
ਪਿਛਲੀ ਖ਼ਬਰ ਰਾਜਾ ਵੜਿੰਗ ਵਲੋਂ ਕੀਤੀ ਟਿੱਪਣੀ 'ਤੇ 'ਆਪ' ਦੀ ਲੀਡਰਸ਼ਿਪ ਨੇ ਪੁਤਲਾ ਸਾੜ ਕੇ ਕੀਤਾ ਵਿਰੋਧ ਅਗਲੀ ਖ਼ਬਰ ਦੁੱਖ ਦਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।