13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਟੈਕਨੀਕਲ ਸਰਵਿਸ ਯੂਨੀਅਨ ਸਬ ਅਰਬਨ ਸਰਕਲ ਅੰਮਿ੍ਤਸਰ ਦੇ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਬਣੇ

ਟੈਕਨੀਕਲ ਸਰਵਿਸ ਯੂਨੀਅਨ ਸਬ ਅਰਬਨ ਸਰਕਲ ਅੰਮਿ੍ਤਸਰ ਸਰਕਲ ਕਮੇਟੀ ਦੀ ਚੋਣ 'ਚ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਜਿਲ੍ਹਾ ਦਿਹਾਤੀ ਅੰਮਿ੍ਤਸਰ ਦੇ ਪ੍ਰਧਾਨ ਬਣਨ 'ਤੇ ਸਨਮਾਨਿਤ ਕਰਦੇ ਹੋਏ ਇੰਜ:ਕੁਲਦੀਪ ਸਿੰਘ ਉਦੋਕੇ ਨਾਲ ਸੂਬਾ ਕਨਵੀਨਰ ਇੰਜੀ: ਹਰਦਿਆਲ ਸਿੰਘ ਮੀਤ ਪ੍ਰਧਾਨ,ਇੰਜੀ: ਅਮਨਬੀਰ ਸਕੱਤਰ, ਇੰਜੀ:ਰਾਜਵਿੰਦਰ ਸਿੰਘ ਸਹਾਇਕ ਸਕੱਤਰ, ਸਾਥੀ ਇੰਜੀ:ਸਤਪਾਲ ਸਿੰਘ ਤੇ ਹੋਰ | ਤਸਵੀਰ: ਵਿਨੋਦ ਭੀਲੋਵਾਲ <br/> 20-07-2025
ਟਾਹਲੀ ਸਾਹਿਬ, 19 ਜੁਲਾਈ (ਵਿਨੋਦ ਭੀਲੋਵਾਲ)-ਟੈਕਨੀਕਲ ਸਰਵਿਸ ਯੂਨੀਅਨ ਸਬ ਅਰਬਨ ਸਰਕਲ ਅੰਮਿ੍ਤਸਰ ਦੀ 5 ਮੈਂਬਰੀ ਸਰਕਲ ਕਮੇਟੀ ਦੀ ਚੋਣ ਸੇਖ ਵਿਲਾ ਪੈਲਸ ਟਾਹਲੀ ਸਾਹਿਬ ਵਿਖੇ ਇੰਜ:ਕੁਲਦੀਪ ਸਿੰਘ ਉਦੋਕੇ ਸੂਬਾ ਕਨਵੀਨਰ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਰਬਸੰਮਤੀ ਨਾਲ ਗੁਰਵਿੰਦਰ ਸਿੰਘ ਜ਼ਿਲ੍ਹਾ ਦਿਹਾਤੀ ਅੰਮਿਝਤਸਰ ਦਾ ਪ੍ਰਧਾਨ ਬਣਾਇਆ, ਇੰਜੀ: ਹਰਦਿਆਲ ਸਿੰਘ ਮੀਤ ਪ੍ਰਧਾਨ, ਇੰਜੀ: ਅਮਨਬੀਰ ਸਕੱਤਰ, ਇੰਜੀ: ਰਾਜਵਿੰਦਰ ਸਿੰਘ ਸਹਾਇਕ ਸਕੱਤਰ ਅਤੇ ਸਾਥੀ ਇੰਜੀ: ਸਤਪਾਲ ਸਿੰਘ ਨੂੰ ਕੈਸ਼ੀਅਰ ਚੁਣਿਆ ਗਿਆ | ਇਸ ਮੌਕੇ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਜੀ: ਦਲਬੀਰ ਸਿੰਘ ਜੋਹਲ ਸੂਬਾ ਕੈਸ਼ੀਅਰ, ਜਗਤਾਰ ਸਿੰਘ ਉਪਲ ਸੂਬਾ ਆਗੂ, ਮੁਖਤਾਰ ਸਿੰਘ ਮੁਹਾਵਾ ਸੂਬਾ ਆਗੂ,ਅਮਰਜੀਤ ਸਿੰਘ ਸਰਕਾਰੀਆ ਸੂਬਾ ਆਗੂ, ਸੰਜੀਵ ਸ਼ੈਣੀ ਸੂਬਾ ਆਗੂ, ਜੈਮਲ ਸਿੰਘ ਬਾਰਡਰ ਜੋਨ ਪ੍ਰਧਾਨ, ਨਵਦੀਪ ਸਿੰਘ ਸੇਖੋ ਸਰਕਲ ਸਕੱਤਰ, ਇੰਜੀ: ਗੁਰਵਿੰਦਰ ਸਿੰਘ ਏ.ਏ.ਈ ਬੁਟਾਰੀ, ਇੰਜੀ:ਗੁਰਸਰਨ ਸਿੰਘ ਏ. ਏ. ਈ ਬੁਟਾਰੀ, ਰਜਿੰਦਰ ਸਿੰਘ ਕਾਹਲੋਂ, ਬਲਦੇਵ ਸਿੰਘ ਡੁਲਟ, ਤਰਲੋਚਨ ਸਿੰਘ, ਸਧੀਰਾ ਸਿੰਘ, ਇੰਜੀ: ਰੁਪਿੰਦਰ ਸਿੰਘ ਏ.ਏ.ਈ. ਡਵੀਜ਼ਨ ਪ੍ਰਧਾਨ ਬੁਟਾਰੀ, ਤਲਵਿੰਦਰ ਸਿੰਘ ਪ੍ਰਧਾਨ ਡਵੀਜ਼ਨ ਸਬ-ਅਰਬਨ ਅੰਮਿ੍ਤਸਰ, ਦਿਲਬਾਗ ਸਿੰਘ ਈਸਟ ਡਵੀਜ਼ਨ ਪ੍ਰਧਾਨ ਅੰਮਿ੍ਤਸਰ, ਜੁਗਰਾਜ ਸਿੰਘ ਵੈਸਟ ਪ੍ਰਧਾਨ ਸਿੰਘ, ਬਿਕਰਮਜੀਤ ਸਿੰਘ ਡਵੀਜ਼ਨ ਪ੍ਰਧਾਨ ਜੰਡਿਆਲਾ, ਮਨਜੀਤ ਸਿੰਘ ਰੰਧਾਵਾ ਸਕੱਤਰ, ਰਾਜਬੀਰ ਸਿੰਘ ਮੀਤ ਪ੍ਰਧਾਨ ਸਤਪਾਲ ਸਿੰਘ ਪ੍ਰਧਾਨ ਉਦੋਕੇ, ਇੰਜੀ: ਬਲਵਿੰਦਰਜੀਤ ਸਿੰਘ ਜੇ.ਈ. ਉਦੋਕੇ, ਇੰਜੀ. ਸੁਰਜੀਤ ਸਿੰਘ ਜੀ.ਈ. ਉਦੋਕੇ, ਇੰਜੀ. ਨਰਿੰਦਰ ਸਿੰਘ ਜੀ.ਈ.ਉਦੋਕੇ, ਇੰਜੀ. ਸ਼ਰਨਜੀਤ ਸਿੰਘ ਤਰਸਿੱਕਾ, ਇੰਜੀ: ਹਰਮਨਦੀਪ ਸਿੰਘ ਜੀ.ਈ. ਘੁਮਾਣ, ਗੁਰਮੀਤ ਸਿੰਘ ਪ੍ਰਧਾਨ ਮਜੀਠਾ, ਗੁਲਜਿੰਦਰ ਸਿੰਘ ਸਕੱਤਰ, ਰਣਜੀਤ ਸਿੰਘ ਬਾਠ ਪ੍ਰਧਾਨ ਉਦੋਕੇ,ਗੁਰਭੇਜ ਸਿੰਘ ਸਕੱਤਰ ਉਦੋਕੇ,ਰਜਿੰਦਰਸਿੰਘ ਖਾਲਸਾ ਮੀਤ ਪ੍ਰਧਾਨ ਉਦੋਕੇ, ਮਨਦੀਪ ਸਿੰਘ ਪ੍ਰਧਾਨ ਕੱਥੂਨੰਗਲ, ਗੁਰਪ੍ਰਤਾਪ ਸਿੰਘ ਪ੍ਰਧਾਨ ਹਰਸ਼ਾਛੀਨਾ, ਸੰਦੀਪ ਸਿੰਘ ਮੀਤ ਪ੍ਰਧਾਨ,ਜਤਿੰਦਰ ਸਿੰਘ ਕੈਸ਼ੀਅਰ ਤੇ ਵੱਖ ਵੱਖ ਸਰਕਲ ਕਮੇਟੀਆ ਦੇ ਅਹੁਦੇਦਾਰ ਸਾਮਿਲ ਹੋਏ |

ਪਿਛਲੀ ਖ਼ਬਰ ਸੀਨੀਅਰ ਕਾਂਗਰਸੀ ਆਗੂ ਬਲਵਿੰਦਰਪਾਲ ਸ਼ਰਮਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਖਿਲਾਫ ਭਾਕਿਯੂ ਏਕਤਾ ਉਗਰਾਹਾਂ ਵਲੋਂ ਮੀਟਿੰਗਾਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।