06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਹਲਕਾ ਅਟਾਰੀ ਦੇ ਪਿੰਡ ਝੀਤਾ ਚੇਤ ਸਿੰਘ ਵਾਲਾ ਦੀ ਪੰਚਾਇਤ ਨੇ ਪਾਏ ਪੰਜ ਅਹਿਮ ਮਤੇ <br/>

ਅਜੀਤ ਡੈਸਕ 18-07-2025

ਮਾਨਾਂਵਾਲਾ, 17 ਜੁਲਾਈ (ਗੁਰਦੀਪ ਸਿੰਘ ਨਾਗੀ)-ਹਲਕਾ ਅਟਾਰੀ ਅਧੀਨ ਗ੍ਰਾਮ ਪੰਚਾਇਤ ਝੀਤਾ ਚੇਤ ਸਿੰਘ ਵਾਲਾ ਨੇ ਗ੍ਰਾਮ ਪੰਚਾਇਤ ਝੀਤਾ ਕਲਾਂ ਤੇ ਗ੍ਰਾਮ ਪੰਚਾਇਤ ਡੇਰਾ ਬਾਬਾ ਦਿਆਲ ਸਿੰਘ ਵਾਲਾ ਦੇ ਸਹਿਯੋਗ ਨਾਲ ਪੰਜ ਅਹਿਮ ਮਤੇ ਪਾਏ ਅਤੇ ਸਹਿਮਤੀ ਨਾਲ ਪਾਸ ਕੀਤੇ | ਗੁਰਦੁਆਰਾ ਭਾਈ ਜਵ੍ਹੇਰ ਝੀਤਾ ਕਲਾਂ ਵਿਖੇ ਹੋਏ ਤਿੰਨ ਪਿੰਡਾਂ ਦੇ ਇਕੱਠ ਮੌਕੇ ਵਿਚਾਰ ਵਟਾਂਦਰੇ ਮਗਰੋਂ ਆਜ਼ਾਦ ਕਿਸਾਨ ਸ਼ੰਘਰਸ਼ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਝੀਤਾ ਅਤੇ ਗ੍ਰਾਮ ਪੰਚਾਇਤ ਝੀਤਾ ਚੇਤ ਸਿੰਘ ਵਾਲਾ ਦੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਪੰਚਾਇਤ ਵਲੋਂ ਕੀਤੀ ਗਈ ਪਹਿਲਕਦਮੀ ਅਤੇ ਪਾਏ ਗਏ ਮਤਿਆਂ ਦਾ ਐਲਾਨ ਕੀਤਾ | ਇਸ ਮੌਕੇ ਸਰਪੰਚ ਹਰਦੇਵ ਸਿੰਘ, ਸਾਬਕਾ ਸਰਪੰਚ ਪੁੰਨਾ ਸਿੰਘ, ਸਰਪੰਚ ਦਲਬੀਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਕੁਲਦੀਪ ਸਿੰਘ ਝੀਤਾ, ਧੰਨਾ ਸਿੰਘ ਸ਼ਾਹ, ਮੱਸਾ ਸਿੰਘ, ਹਰਪਾਲ ਸਿੰਘ, ਗੁਰਪਿੰਦਰ ਸਿੰਘ ਨੰਬਰਦਾਰ, ਮੁਖਤਾਰ ਸਿੰਘ, ਹਰਜੀਤ ਸਿੰਘ ਜੇਤੂ ਸ਼ਾਹ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਣਜੀਤ ਸਿੰਘ ਪੰਚ, ਸੁਰਜੀਤ ਸਿੰਘ, ਗੁਰਵਿੰਦਰ ਸਿੰਘ ਸ਼ਾਹ, ਹਰਜਿੰਦਰ ਸਿੰਘ ਜਿੰਦਾ, ਗੁਰਮੀਤ ਸਿੰਘ, ਕੁਲਦੀਪ ਸਿੰਘ, ਅਮਰੀਕ ਸਿੰਘ, ਪਰਮਜੀਤ ਸਿੰਘ, ਸੁਖਜੀਤ ਸਿੰਘ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਪ੍ਰਧਾਨ, ਭੁਪਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ, ਹਰਵਿੰਦਰ ਸਿੰਘ, ਜਸਪਾਲ ਸਿੰਘ, ਕੁਲਵਿੰਦਰ ਸਿੰਘ, ਬੰਤ ਸਿੰਘ ਦੋਧੀ, ਬਿੰਦਰ ਸਿੰਘ, ਗਿੰਦਰ ਸਿੰਘ ਘੁੱਲਾ, ਸਕੱਤਰ ਸਿੰਘ ਪ੍ਰਧਾਨ, ਬਲਜੀਤ ਸਿੰਘ ਕਾਲੂ, ਤਰਲੋਕ ਸਿੰਘ ਆਦਿ ਨੇ ਬਾਹਵਾਂ ਖੜ੍ਹੀਆਂ ਕਰਕੇ ਸਾਰੇ ਮਤਿਆਂ ਨੂੰ ਪ੍ਰਵਾਨਗੀ ਦਿੱਤੀ |

ਪਿਛਲੀ ਖ਼ਬਰ ਕਲੇਰ ਪਿੰਡ ਦੇ ਉਮੀਦਵਾਰਾਂ ਨੂੰ ਦਸਤਾਵੇਜ਼ ਨਾ ਦੇਣ 'ਤੇ ਪਿੰਡ ਵਾਸੀਆਂ ਨੇ ਸਾਰੀ ਰਾਤ ਬਲਾਕ ਦਫਤਰ ਤਰਸਿੱਕਾ 'ਚ ਲਗਾਇਆ ਧ... ਅਗਲੀ ਖ਼ਬਰ ਚੀਫ਼ ਖ਼ਾਲਸਾ ਦੀਵਾਨ ਵਲੋਂ ਅੱਠਵੇਂ ਪਾਤਿਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਸੀ. ਕੇ. ਡੀ. ਸਕੂਲਾਂ 'ਚ ਅੱਜ ਤੋਂ 21 ਤੱਕ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।