ਚੰਡੀਗੜ੍ਹ ਯੂਨੀਵਰਸਿਟੀ ਵਿਖੇ ਐਡਵਾਂਸ ਮਟੀਰੀਅਲ ਵਿਗਿਆਨ ਦੇ ਵਿਸ਼ੇ 'ਤੇ ਕਰਵਾਈ 'ਚਾਰਮ-2025' ਨਾਮਕ ਅੰਤਰਰਾਸ਼ਟਰੀ ਕਾਨਫ਼ਰੰਸ <br/>
ਕਾਨਫ਼ਰੰਸ 'ਚ ਭਾਗ ਲੈਣ ਵਾਲੇ ਉੱਘੇ ਖੋਜਕਾਰਾਂ, ਸਿੱਖਿਆ ਸ਼ਾਸਤਰੀਆਂ ਤੇ ਉਦਯੋਗਿਕ ਤੇ ਨੀਤੀਗਤ ਭਾਈਵਾਲਾਂ ਨਾਲ ਤਸਵੀਰ ਸਾਂਝੀ ਕਰਵਾਉਂਦੇ ਹੋਏ ਪ੍ਰਬੰਧਕ ਤੇ ਵਿਦਿਆਰਥੀ | ਅਜੀਤ ਤਸਵੀਰ
<br/>
21-11-2025