29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਲੋਂ ਚੰਡੀਗੜ੍ਹ ਇਕਾਈ ਦਾ ਐਲਾਨ

ਅਜੀਤ ਡੈਸਕ 19-07-2025
ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ) ਚੰਡੀਗੜ੍ਹ ਮਹਾਨਗਰ ਨੇ ਰਾਸ਼ਟਰੀ ਵਿਦਿਆਰਥੀ ਦਿਵਸ ਦੇ ਮੌਕੇ 'ਤੇ ਆਪਣੀ ਨਵੀਂ ਮਹਾਨਗਰ ਇਕਾਈ ਦਾ ਐਲਾਨ ਕੀਤਾ | ਜਿਸ ਵਿਚ ਰਜਨੀਸ਼ ਬੇਹਰਾ ਨੂੰ ਪ੍ਰਧਾਨ ਅਤੇ ਅਰਜੁਨ ਪਵਾਰ ਨੂੰ ਸਕੱਤਰ ਚੁਣਿਆ ਗਿਆ | ਏ.ਬੀ.ਵੀ.ਪੀ ਪੰਜਾਬ ਦੇ ਪ੍ਰਧਾਨ ਪ੍ਰਸ਼ਾਂਤ ਗੌਤਮ ਨੇ ਕਿਹਾ ਕਿ ਨਵੀਂ ਲੀਡਰਸ਼ਿਪ ਸਾਡੀਆਂ ਪਹਿਲਕਦਮੀਆਂ- ਅਕਾਦਮਿਕ ਵਰਕਸ਼ਾਪਾਂ ਅਤੇ ਸੱਭਿਆਚਾਰਕ ਸਮਾਗਮਾਂ ਤੋਂ ਲੈ ਕੇ ਕਮਿਊਨਿਟੀ ਆਊਟਰੀਚ ਅਤੇ ਵਿਦਿਆਰਥੀ ਭਲਾਈ ਪ੍ਰੋਗਰਾਮਾਂ ਤੱਕ ਨੂੰ ਊਰਜਾ ਪ੍ਰਦਾਨ ਕਰੇਗੀ | ਇਸ ਮੌਕੇ ਰਜਨੀਸ਼ ਬੇਹਰਾ ਨੂੰ ਪ੍ਰਧਾਨ ਅਤੇ ਅਰਜੁਨ ਪਵਾਰ ਨੇ ਸਾਰੀਆ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾਉਣ ਦਾ ਉਪਰਾਲਾ ਕਰੇ ਯੂ.ਟੀ ਪ੍ਰਸ਼ਾਸਨ-ਬਡਹੇੜੀ ਅਗਲੀ ਖ਼ਬਰ ਪੈੱਕ ਨੇ ਚੰਡੀਗੜ੍ਹ ਪੁਲਿਸ ਲਈ ਸੂਚਨਾ ਅਤੇ ਸੰਚਾਰ ਤਕਨਾਲੋਜੀ ਸਿਖਲਾਈ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।