05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਗਰ ਨਿਗਮ ਨੇ ਜ਼ੋਨ-ਡੀ ਵਿਖੇ ਮਿੰਟਗੁਮਰੀ ਚੌਕ ਸਥਿਤ ਪਾਰਕ ਚੋਂ ਕੂੜਾ ਚੁੱਕਿਆ <br/>

ਅਜੀਤ ਡੈਸਕ 18-07-2025
ਲੁਧਿਆਣਾ, 17 ਜੁਲਾਈ (ਭੁਪਿੰਦਰ ਸਿੰਘ ਬੈਂਸ)- ਨਗਰ ਨਿਗਮ ਪ੍ਰਸ਼ਾਸਨ ਵਲੋਂ ਆਖਰਕਾਰ ਜੋਨ-ਡੀ ਵਿਖੇ ਮਿੰਟਗੁਮਰੀ ਚੌਕ ਸਥਿਤ ਪਾਰਕਾਂ ਵਿਚੋਂ ਕੂੜਾ ਚੁਕਵਾ ਦਿੱਤਾ ਗਿਆ ਹੈ | ਜਿਸਤੇ ਇਲਾਕਾ ਨਿਵਾਸੀਆਂ ਵਲੋਂ ਨਗਰ ਨਿਗਮ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਤੇ ਸੋਮਵਾਰ ਨੰੂ ਅਜੀਤ ਵਲੋਂ ਉਕਤ ਪਾਰਕ ਵਿਚ ਲੰਬੇ ਚਿਰ ਤੋਂ ਕੂੜਾ ਪਏ ਹੋਣ ਨੰੂ ਲੈਕੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ | ਉਕਤ ਪਾਰਕ ਵਿਚ ਕੂੜਾ ਪਿਆ ਹੋਣ ਕਰਕੇ ਇਲਾਕਾ ਨਿਵਾਸੀਆਂ ਲਈ ਸਵੇਰ ਤੇ ਸ਼ਾਮ ਦੀ ਸੈਰ ਕਰਨੀ ਵੀ ਔਖੀ ਹੋਈ ਪਈ ਸੀ |

ਪਿਛਲੀ ਖ਼ਬਰ ਹਲਕਾ ਦੱਖਣੀ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ-ਈਸ਼ਵਰਜੋਤ ਚੀਮਾ <br/> ਅਗਲੀ ਖ਼ਬਰ ਬਾਬਾ ਜਸਵੰਤ ਸਿੰਘ ਹਸਪਤਾਲ ਵਲੋਂ ਰੂਪਨਗਰ ਵਿਖੇ ਦੰਦਾਂ ਦੀ ਜਾਂਚ ਅਤੇ ਸਿਹਤ ਜਾਗਰੂਕਤਾ ਕੈਂਪ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।