17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਮਨੁੱਖ ਨੂੰ ਕਈ ਕਾਰਨਾਂ ਕਰਕੇ ਐਲਰਜੀ ਹੋ ਸਕਦੀ ਹੈ - ਡਾ. ਰੰਧਾਵਾ

ਅਜੀਤ ਡੈਸਕ 09-12-2025
ਮਾਨਾਂਵਾਲਾ, 8 ਦਸੰਬਰ (ਗੁਰਦੀਪ ਸਿੰਘ ਨਾਗੀ)-ਮਨੁੱਖ ਨੂੰ ਕਣਕ, ਅੰਡੇ, ਸਬਜ਼ੀਆਂ, ਖਸਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ-ਘੱਟੇ ਸਮੇਤ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ | ਇਹ ਜਾਣਕਾਰੀ ਈ. ਐੱਨ. ਟੀ. ਸਰਜਨ ਡਾ. ਰਾਜਬਰਿੰਦਰ ਸਿੰਘ ਰੰਧਾਵਾ ਨੇ ਗੁਰਸ਼ੇਰ ਹਸਪਤਾਲ ਨਜਦੀਕ ਬ੍ਰੈਸਟਪ੍ਰਾਈਜ, ਮਾਨਾਂਵਾਲਾ ਵਿਖੇ ਦਿੱਤੀ | ਉਨ੍ਹਾਂ ਦੱਸਿਆ ਕਿ ਨੱਕ ਵਿਚ ਖਾਰਿਸ਼ ਹੋਣਾ, ਨੱਕ 'ਚੋਂ ਪਾਣੀ ਆਉਣਾ ਅਤੇ ਖਾਰਿਸ਼ ਹੋਣਾ ਆਦਿ ਅਲਰਜੀ ਦੇ ਕਾਰਨ ਹੋ ਸਕਦੇ ਹਨ ਅਤੇ ਅਲਰਜੀ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਮਰੀਜ ਦਾ ਅਲਰਜੀ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ, ਜਿਸ ਤੋਂ ਮਰੀਜ ਨੂੰ ਕਿਸ ਚੀਜ ਤੋਂ ਅਲਰਜੀ ਹੁੰਦੀ ਹੈ, ਬਾਰੇ ਆਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਅਤੇ ਉਸਤੋਂ ਬਾਅਦ ਮਰੀਜ਼ ਦਾ ਇਲਾਜ ਈਮੋਮਿਊਨੋ ਥਰੈਪੀ ਨਾਲ ਇਲਾਜ ਕਰਕੇ ਉਸਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਂਦਾ ਹੈ |
ਪਿਛਲੀ ਖ਼ਬਰ ਦਿਲ ਦੇ ਗੰਭੀਰ ਬਿਮਾਰ ਨੂੰ ਲਿਵਾਸਾ ਹਸਪਤਾਲ 'ਚ ਇਲਾਜ ਉਪਰੰਤ ਮਿਲਿਆ ਨਵਾਂ ਜੀਵਨ: ਡਾ: ਅਨਿਲ ਸ਼ਰਮਾ ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸੰਬੰਧੀ ਮੰਢਾਲੀ 'ਚ ਕਾਂਗਰਸੀ ਵਰਕਰਾਂ ਵਲੋਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।