24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਔਜੀ ਹੱਬ ਨੇ ਇਕ ਹਫ਼ਤੇ 'ਚ ਆਸਟ੍ਰੇਲੀਆ ਦੇ 6 ਵੀਜ਼ੇ ਲਗਵਾਏ ਔੌਜੀ ਹੱਬ ਲਗਵਾ ਰਹੀ ਆਸਟ੍ਰੇਲੀਆ ਦੇ ਸਿੰਗਲ ਅਤੇ ਸਪਾਊਸ ਵੀਜੇ: ਕੰਗ, ਚੱਠਾ

ਅਜੀਤ ਡੈਸਕ 19-11-2025
ਅੰਮਿ੍ਤਸਰ, 18 ਨਵੰਬਰ (ਹਰਮਿੰਦਰ ਸਿੰਘ)-ਔਜੀ ਹੱਬ ਇੰਮੀਗ੍ਰੇਸ਼ਨ ਆਪਣੀ ਕਾਬਲੀਅਤ ਦੇ ਦਮ 'ਤੇ ਪੰਜਾਬ ਦੀ ਅਵਲ ਨੰਬਰ ਦੀ ਕੰਪਨੀ ਬਣ ਚੁੱਕੀ ਹੈ ਜੋ ਅੰਮਿ੍ਤਸਰ, ਗੁਰਦਾਸਪੁਰ ਅਤੇ ਬਟਾਲਾ ਦਫ਼ਤਰ ਰਾਹੀਂ ਹੁਣ ਤੱਕ ਹਜ਼ਾਰਾਂ ਹੀ ਬੱਚਿਆਂ ਦੇ ਆਸਟ੍ਰੇਲੀਆ ਜਾਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ | ਇਹ ਪ੍ਰਗਟਾਵਾ ਆਸਟ੍ਰੇਲੀਆ ਸਟੱਡੀ ਵੀਜ਼ਾ ਮਾਹਿਰ ਔਜੀ ਹੱਬ ਦੇ ਐੱਮ. ਡੀ. ਹਰਮਨਜੀਤ ਸਿੰਘ ਕੰਗ ਅਤੇ ਅੰਮਿ੍ਤਸਰ ਬ੍ਰਾਂਚ ਦੇ ਐੱਮ. ਡੀ. ਕਰਨਵੀਰ ਸਿੰਘ ਚੱਠਾ ਵਲੋਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਔਜੀ ਹੱਬ ਇੰਮੀਗ੍ਰੇਸ਼ਨ ਨੇ ਜਿੱਥੇ ਫਰੈਸ਼ ਬੱਚਿਆਂ ਦੇ ਆਪਣੇ ਤਜਰਬੇ ਨਾਲ ਆਸਾਨੀ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾਏ ਹਨ, ਉੱਥੇ ਹੀ ਸੈਂਕੜੇ ਉਨ੍ਹਾਂ ਵਿਦਿਆਰਥੀਆਂ ਦੇ ਵੀ ਵੀਜ਼ੇ ਲਗਵਾਏ ਜੋ ਏਜੰਟਾਂ ਦੀਆਂ ਗਲਤੀਆਂ ਕਾਰਨ ਜਾਂ ਫਿਰ ਗੈਪ ਕਾਰਨ ਵਿਦੇਸ਼ ਜਾਣ ਦੀ ਉਮੀਦ ਛੱਡ ਚੁੱਕੇ ਸਨ | ਪਿਛਲੇ ਇਕ ਹਫ਼ਤੇ ਵਿਚ ਔਜੀ ਹੱਬ ਨੇ 6 ਵੀਜ਼ੇ ਆਸਟ੍ਰੇਲੀਆ ਦੇ ਲਗਵਾਏ ਹਨ ਜਿਸ ਨਾਲ ਜਿੱਥੇ ਵਿਦਿਆਰਥੀਆਂ ਅਤੇ ਮਾਪਿਆਂ 'ਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਭਵਿੱਖ ਵਿਚ ਆਸਟ੍ਰੇਲੀਆ ਜਾਣ ਵਾਲੇ ਵਿਦਿਆਰਥੀਆਂ ਅੰਦਰ ਇਕ ਨਵੀਂ ਉਮੀਦ ਜਾਗੀ ਹੈ | ਉਨ੍ਹਾਂ ਦੱਸਿਆ ਕਿ ਜਿੱਥੇ ਜ਼ਿਆਦਾਤਰ ਏਜੰਟ ਇਹ ਅਫਵਾਹਾਂ ਫੈਲਾ ਰਹੇ ਸਨ ਕਿ ਆਸਟ੍ਰੇਲੀਆ ਦੇ ਵੀਜ਼ੇ ਨਹੀਂ ਆ ਰਹੇ ਉਥੇ ਹੀ ਔਜੀ ਹੱਬ ਨੇ ਵੱਡੀ ਤਦਾਦ ਵਿਚ ਵੀਜ਼ੇ ਲਗਵਾਏ ਹਨ | ਉਨ੍ਹਾਂ ਕਿਹਾ ਕਿ ਔਜੀ ਹੱਬ ਨੇ ਕਦੇ ਵੀ ਵਿਦਿਆਰਥੀਆਂ ਨੂੰ ਗਲਤ ਜਾਣਕਾਰੀ ਨਹੀਂ ਦਿੱਤੀ | ਐਮ.ਡੀ ਕੰਗ ਅਤੇ ਐਮ.ਡੀ. ਚੱਠਾ ਨੇ ਦੱਸਿਆ ਕਿ ਆਸਟ੍ਰੇਲੀਆ ਵਲੋਂ ਜਿਸ ਤਰ੍ਹਾਂ ਪੰਜਾਬ ਬੋਰਡ ਪਾਸ ਵਿਦਿਆਰਥੀਆਂ ਨੂੰ ਹੁਣ ਤੱਕ ਦਿਲ ਖੋਲ ਕੇ ਵੀਜ਼ੇ ਦਿੰਦੀ ਆਈ ਹੈ ਉਸ ਤਰ੍ਹਾਂ ਹੀ ਅੱਗੇ ਵੀਜ਼ੇ ਮਿਲਦੇ ਰਹਿਣਗੇ | ਜਿਨ੍ਹਾਂ ਵਿਦਿਆਰਥੀਆਂ ਨੇ 70 ਪ੍ਰਤੀਸ਼ਤ ਅੰਕਾਂ ਨਾਲ +2 ਪਾਸ ਕੀਤੀ ਹੈ, ਉਹ ਵਿਦਿਆਰਥੀ ਆਈਲੈੱਟਸ ਵਿਚੋਂ ਓਵਰਆਲ 6.5 ਬੈਂਡ, ਅਤੇ 1 ਮਡਿਊਲ ਵਿਚੋਂ 6 ਬੈਂਡ ਨਾਲ ਅਪਲਾਈ ਕਰ ਸਕਦੇ ਹਨ |
ਪਿਛਲੀ ਖ਼ਬਰ ਪੁੱਤਰ ਦੀ ਮੌਤ ਦਾ ਇਨਸਾਫ ਨਾ ਮਿਲਣ 'ਤੇ ਪਰਿਵਾਰ ਨੇ ਥਾਣਾ ਮਜੀਠਾ ਮੂਹਰੇ ਲਾਇਆ ਧਰਨਾ ਅਗਲੀ ਖ਼ਬਰ ਮਾਨਾਂਵਾਲਾ ਨੇੜੇ ਅਣਪਛਾਤਿਆਂ ਨੇ ਨੌਜਵਾਨ ਨੂੰ ਮਾਰੀ ਗੋਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।