22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਬੱਬੂ ਜੈਮਲਵਾਲਾ ਨੂੰ ਵਰਕਿੰਗ ਕਮੇਟੀ ਦਾ ਮੈਂਬਰ ਚੁਣੇ ਜਾਣ 'ਤੇ ਅਕਾਲੀ ਵਰਕਰਾਂ ਨੇ ਵਧਾਈ ਦਿੱਤੀ

ਅਜੀਤ ਡੈਸਕ 16-07-2025
ਮੰਡੀ ਲਾਧੂਕਾ, 15 ਜੁਲਾਈ(ਮਨਪ੍ਰੀਤ ਸਿੰਘ ਸੈਣੀ)-ਜ਼ਿਲ੍ਹਾ ਫ਼ਾਜ਼ਿਲਕਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਜਗਸੀਰ ਸਿੰਘ ਬੱਬੂ ਜੈਮਲਵਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਦੀ ਵਰਕਿੰਗ ਕਮੇਟੀ ਵਿਚ ਮੈਂਬਰ ਚੁਣੇ ਜਾਣ 'ਤੇ ਹਲਕੇ ਦੇ ਅਕਾਲੀ ਵਰਕਰਾਂ ਨੇ ਬੱਬੂ ਜੈਮਲਵਾਲਾ ਦੇ ਗ੍ਰਹਿ ਪਿੰਡ ਜੈਮਲਵਾਲਾ ਵਿਖੇ ਪਹੰੁਚ ਕੇ ਜਗਸੀਰ ਸਿੰਘ ਬੱਬੂ ਜੈਮਲਵਾਲਾ ਦਾ ਸਨਮਾਨ ਕਰਕੇ ਮੂੰਹ ਮਿੱਠਾ ਕਰਵਾਇਆ¢ ਇਸ ਮੌਕੇ 'ਤੇ ਗੁਰਕੀਰਤਨ ਸਿੰਘ ਲੱਖੋਵਾਲੀ, ਪ੍ਰਵੀਨ ਕੰਬੋਜ ਬੰਦੀ ਵਾਲਾ, ਸੰਦੀਪ ਸਿੰਘ ਤਾਰੇ ਵਾਲਾ, ਗੁਰਮੀਤ ਸਿੰਘ, ਅਨਮੋਲ ਸੇਤੀਆ ਜੈਮਲਵਾਲਾ, ਸਰਵਨ ਸਿੰਘ ਬਾਹਮਣੀ ਵਾਲਾ, ਮਹਿੰਦਰ ਸਿੰਘ ਬਰਾੜ ਟਿੰਡਾ ਵਾਲਾ ਆਦਿ ਹਾਜ਼ਰ ਸਨ¢
ਪਿਛਲੀ ਖ਼ਬਰ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਪਰਚਾ ਦਰਜ ਅਗਲੀ ਖ਼ਬਰ ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਨੇ ਸ਼ੂਟਿੰਗ ਕੈਂਪ ਦੀ ਲਈ ਸਿਖਲਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।