22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਐਫ.ਬੀ.ਆਈ. ਡੇਟਾਬੇਸ ਦੇ ਹੈਕ ਹੋ ਜਾਣਾ ਕੁੱਝ ਸਿਖਣ ਦਾ ਮੌਕਾ ਦੇਵੇਗਾ-ਟਰੰਪ

ਵਾਸ਼ਿੰਗਟਨ, 22 ਨਵੰਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ.ਬੀ.ਆਈ. ਦੇ ਦੇਸ਼ ਭਰ ’ਚ ਵਰਤੇ ਜਾਣ ਵਾਲੇ ਅਪਰਾਧਿਕ ਜਾਣਕਾਰੀ ਵਾਲੇ ਡੇਟਾਬੇਸ ਦੇ ਹੈਕ ਹੋਣ ਦੀਆਂ ਖ਼ਬਰਾਂ ਨੂੰ ‘ਚੰਗੀ ਗੱਲ ਨਹੀਂ’ ਦੱਸਿਆ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਕੁਝ ਅਜਿਹੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ, ਜਿਨ੍ਹਾਂ ਬਾਰੇ...

ਅਜੀਤ ਡੈਸਕ 22-11-2026

ਵਾਸ਼ਿੰਗਟਨ, 22 ਨਵੰਬਰ (ਏਜੰਸੀ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਫ.ਬੀ.ਆਈ. ਦੇ ਦੇਸ਼ ਭਰ ’ਚ ਵਰਤੇ ਜਾਣ ਵਾਲੇ ਅਪਰਾਧਿਕ ਜਾਣਕਾਰੀ ਵਾਲੇ ਡੇਟਾਬੇਸ ਦੇ ਹੈਕ ਹੋਣ ਦੀਆਂ ਖ਼ਬਰਾਂ ਨੂੰ ‘ਚੰਗੀ ਗੱਲ ਨਹੀਂ’ ਦੱਸਿਆ ਹੈ।

ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਕੁਝ ਅਜਿਹੀਆਂ ਗੱਲਾਂ ਦਾ ਪਤਾ ਲੱਗ ਸਕਦਾ ਹੈ, ਜਿਨ੍ਹਾਂ ਬਾਰੇ ਪਹਿਲਾਂ ਜਾਣਕਾਰੀ ਨਹੀਂ ਸੀ।ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਐਫ.ਬੀ.ਆਈ. ਦੇ ਨੈਸ਼ਨਲ ਕ੍ਰਾਈਮ ਇਨਫਰਮੇਸ਼ਨ ਸੈਂਟਰ ਦੇ ਡਾਟਾਬੇਸ ਨੂੰ ਹੈਕ ਕੀਤਾ ਗਿਆ ਹੈ।

ਜਦੋਂ ਟਰੰਪ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਹਰ ਗੱਲ ਨੂੰ ਸਕਾਰਾਤਮਕ ਨਜ਼ਰੀਏ ਨਾਲ ਦੇਖਣਾ ਪਸੰਦ ਕਰਦਾ ਹਾਂ। ਟਰੰਪ ਨੇ ਡਾਟਾਬੇਸ ਹੈਕ ਹੋਣ ਦੀ ਖ਼ਬਰ ਦੀ ਪੁਸ਼ਟੀ ਨਹੀਂ ਕੀਤੀ।

ਪਿਛਲੀ ਖ਼ਬਰ ਟੈਕਸਾਸ ’ਚ ਭਾਰਤੀ ਮੂਲ ਦੇ ਵਿਅਕਤੀ ਨੂੰ ‘ਆਇਸ’ ਨੇ ਹਿਰਾਸਤ ’ਚ ਲਿਆ ਅਗਲੀ ਖ਼ਬਰ ਨਵਦੀਪ ਸਿੰਘ ਬੈਂਸ ਬਣੇ ਉਂਟਾਰੀਓ ਲਿਬਰਲ ਪਾਰਟੀ ਦੇ ਆਗੂ