27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ ਦੇ ਬਰਸੀ ਸਮਾਗਮ 'ਚ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ

ਅਜੀਤ ਡੈਸਕ 08-11-2025
ਬਟਾਲਾ, 7 ਨਵੰਬਰ (ਸਤਿੰਦਰ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰ, ਜੋ ਬੀਤੇ ਵਰ੍ਹੇ ਅਕਾਲ ਚਲਾਣਾ ਕਰ ਗਏ ਸਨ, ਦੀ ਯਾਦ ਵਿਚ ਉਨ੍ਹਾਂ ਦੇ ਪੁੱਤਰ ਐਡਵੋਕੇਟ ਅਮਨਦੀਪ ਸਿੰਘ ਜੈਂਤੀਪੁਰ ਤੇ ਸਮੂਹ ਪਰਿਵਾਰ ਵਲੋਂ ਪਿੰਡ ਜੈਂਤੀਪੁਰ ਵਿਖੇ ਪਹਿਲੀ ਬਰਸੀ ਮੌਕੇ ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਰਾਗੀ ਜਥਿਆਂ ਨੇ ਕੀਰਤਨ ਕੀਤਾ | ਸਮਾਗਮ 'ਚ ਹਲਕਾ ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਪੱਪੂ ਜੈਂਤੀਪੁਰ ਵਲੋਂ ਪਾਰਟੀ 'ਚ ਨਿਭਾਈਆਂ ਸੇਵਾਵਾਂ 'ਤੇ ਚਾਨਣਾ ਪਾਇਆ | ਇਸ ਮੌਕੇ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਸੁਨੀਲ ਕੁਮਾਰ ਸਰੀਨ ਡਿਪਟੀ ਮੇਅਰ, ਵਿਜੇ ਕੁਮਾਰ ਬਿੱਲੂ ਸੀਨੀਅਰ ਡਿਪਟੀ ਮੇਅਰ, ਕੌਂਸਲਰ ਸਰਬ ਬਾਜਵਾ, ਬਾਵਾ ਸਿੰਘ ਐੱਮ.ਸੀ., ਸੁੱਚਾ ਸਿੰਘ ਐਮ.ਸੀ., ਕਸਤੂਰੀ ਲਾਲ ਐਮ.ਸੀ., ਅਸ਼ੋਕ ਕੁਮਾਰ ਐਮ.ਸੀ., ਸੰਜੀਵ ਕੁਮਾਰ ਐਮ.ਸੀ., ਗੁਰਪ੍ਰੀਤ ਸਾਨਾ ਐਮ.ਸੀ., ਵਕੀਲ ਬਿਕਰਮਜੀਤ ਸਿੰਘ ਜੱਗਾ ਐਮ.ਸੀ., ਜਗੀਰ ਖੋਖਰ ਐਮ.ਸੀ., ਹਰਪਾਲ ਸਿੰਘ ਹਰਪੁਰਾ, ਜਰਮਨ ਬਾਜਵਾ ਐਮ.ਸੀ., ਹੀਰਾ ਵਾਲੀਆ ਐਮ.ਸੀ., ਹਰਨੇਕ ਸਿੰਘ ਨੇਕੀ ਐਮ.ਸੀ., ਅਨਿਲ ਕੁਮਾਰ ਬੱਬੀ ਸੇਖੜੀ ਐਮ.ਸੀ., ਅਰਵਿੰਦ ਰਾਣੂ ਸੇਖੜੀ ਐਮ.ਸੀ., ਸੁਧੀਰ ਚੰਦਾ ਐਮ.ਸੀ., ਸੁਖਦੇਵ ਸਿੰਘ ਬਾਜਵਾ ਐਮ.ਸੀ., ਜੋਗਿੰਦਰ ਸਿੰਘ ਐਮ.ਸੀ., ਹਰਿੰਦਰ ਸਿੰਘ ਐਮ.ਸੀ., ਚੰਦਰ ਮੋਹਨ ਐਮ.ਸੀ., ਪਰਗਟ ਸਿੰਘ ਐਮ.ਸੀ., ਆਸ਼ੂ ਹਾਡਾ ਐਮ.ਸੀ., ਸਰਦੂਲ ਸਿੰਘ ਐਮ.ਸੀ., ਰਾਜ ਕੁਮਾਰ ਸਾ. ਐਮ.ਸੀ., ਰਾਮੇਸ਼ ਕੁਮਾਰ ਬੂਰਾ ਐਮ.ਸੀ., ਲਵਲੀ ਕੌਸ਼ਲ ਸਾ. ਐਮ.ਸੀ., ਸੋਨੂੰ ਜੈ ਮਾਤਾ ਸਾ. ਐਮ.ਸੀ., ਰਮੇਸ਼ ਨਈਅਰ ਸੇਵਾ ਦਲ ਕਾਂਗਰਸ, ਅਮਨ ਸ਼ੇਰੇ ਪੰਜਾਬ, ਮਾ. ਸੰਜੀਵ ਕੁਮਾਰ, ਹਰਜੀਤ ਸਿੰਘ ਗੌਂਸਪੁਰਾ, ਭੋਲਾ ਪੁਰੀ, ਸਾ. ਸ਼ਹਿਰੀ ਪ੍ਰਧਾਨ ਸਵਰਨ ਮੁੱਢ, ਸੰਨੀ ਬੱਬਰ, ਭੁਪਿੰਦਰ ਸਿੰਘ ਨਾਮਧਾਰੀ, ਸੋਨੂੰ ਸ਼ੇਰਗਿੱਲ, ਸ਼ਿਵ ਸਾਨਨ ਵਾਹਿਗੁਰੂ ਜਿਊਲਰ ਬਟਾਲਾ, ਸੂਲੇਮਾਨ ਖ਼ਤੀਬ, ਤਰਲੋਕ ਸਿੰਘ ਬਾਠ ਸਾ. ਚੇਅਰਮੈਨ, ਇੰਦਰ ਸੇਖੜੀ ਬਟਾਲਾ, ਸੁਖਦੇਵ ਸਿੰਘ ਰੰਧਾਵਾ ਘਸੀਟਪੁਰ, ਵਿੱਕੀ ਬੋਦੇ ਦੀ ਖੂਹੀ, ਗੁਰਮੀਤ ਬੱਲ ਸਰਪੰਚ ਜੈਂਤੀਪੁਰ, ਰਜਿੰਦਰ ਸਿੰਘ ਬੱਲਾ ਬਿਸ਼ਨੀਵਾਲ ਸਰਪੰਚ, ਮਨਜੀਤ ਸਿੰਘ ਬਾਊ ਸੇਖੂਪੁਰ, ਸੂਬਾ ਸਿੰਘ ਰੰਧਾਵਾ ਐਸ.ਐਸ.ਪੀ., ਗੁਰਪ੍ਰੀਤ ਸਿੰਘ ਗਿੱਲ ਏ.ਆਈ.ਜੀ. ਅੰਮਿ੍ਤਸਰ, ਜੁਗਰਾਜ ਸਿੰਘ ਐਸ.ਪੀ. ਹੈੱਡਕੁਆਰਟਰ ਗੁਰਦਾਸਪੁਰ, ਡਾ. ਮਨਜੀਤ ਸਿੰਘ ਰੰਧਾਵਾ, ਸੰਦੀਪ ਸਿੰਘ ਭਾਊ ਬਠਿੰਡਾ, ਮਨਜੀਤ ਸਿੰਘ ਡਿਪਟੀ ਮੇਅਰ ਮੋਹਾਲੀ, ਬਿੱਟੂ ਅਮਨ ਸਾ. ਚੇਅਰਮੈਨ, ਜੱਸ ਅਲਗੋ ਕੋਠੀ, ਸੁੱਖਾ ਵਲਟੋਹਾ, ਸੰਤੋਖ ਸਿੰਘ ਗਿਆਸਪੁਰ, ਪਿੰਕਾ ਚੇਅਰਮੈਨ ਜਾਂਗਲਾ, ਸਵੀਟਾ ਭੁੱਲਰ ਸਮੂਹ ਪਰਿਵਾਰ, ਚੇਅਰਮੈਨ ਗੋਗੀ ਸਰੂਪਵਾਲੀ, ਚੇਅਰਮੈਨ ਲਾਟੀ ਕਾਸ਼ਤੀਵਾਲ, ਬੱਬੀ ਸਰਪੰਚ ਭੰਗਵਾਂ, ਨਿਰਵੈਰ ਸਿੰਘ ਕੋਟਲਾ ਗੁੱਜਰਾਂ, ਸਰਬਜੀਤ ਸਿੰਘ ਸੁਪਾਰੀਵਿੰਡ, ਸੰਤੋਖ ਸਿੰਘ ਸਮਰਾ ਸਾਬਕਾ ਮੈਂਬਰ ਸ਼ੋ੍ਰਮਣੀ ਕਮੇਟੀ, ਰਾਜਵਿੰਦਰ ਸਿੰਘ ਰਾਜਾ ਲੰਦੇਹ, ਸਲਵੰਤ ਸੇਠ ਮਜੀਠਾ ਪ੍ਰਧਾਨ, ਭੁਪਿੰਦਰ ਪਿੰਦੂ, ਗੁਰਵੇਲ ਸਿੰਘ ਚੇਅਰਮੈਨ ਅਲਕੜੇ ਝੰਡੇ, ਹਰਵਿੰਦਰ ਪੱਪੂ ਚੇਅਰਮੈਨ, ਮੇਜਰ ਸਵੀ ਪੀ.ਏ., ਲਖਬੀਰ ਸਿੰਘ ਲੱਖਾ, ਸਤਨਾਮ ਸਿੰਘ ਅਬਦਾਲ ਸਰਪੰਚ, ਸਤਨਾਮ ਸਿੰਘ ਸਰਪੰਚ ਚਾਚੋਵਾਲੀ, ਗੁਲਜਾਰ ਸਿੰਘ ਚਾਚੋਵਾਲੀ, ਪ੍ਰਭਦਿਆਲ ਸਿੰਘ ਚਾਚੋਵਾਲੀ, ਪ੍ਰਭਦਿਆਲ ਸਿੰਘ ਸਰਪੰਚ ਘਸੀਟਪੁਰ, ਰਾਹੁਲ ਭੱਲਾ, ਰਜਿੰਦਰਪਾਲ ਰਾਜੂ, ਬੱਲ ਟਰੈਕਟਰ ਬਟਾਲਾ, ਆਸ਼ੂ ਗੋਇਲ ਬਟਾਲਾ, ਸਟੇਜ ਸਕੱਤਰ ਉਂਕਾਰ ਸਿੰਘ ਸੰਧੂ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਕਿ੍ਸਚਨ ਯੂਥ ਫੈਲੋਸ਼ਿਪ ਦਾ ਇਕੋ ਮਕਸਦ ਲੋੜਵੰਦਾਂ ਦੇ ਕੰਮ ਆਉਣਾ : ਸਰਬਜੀਤ ਰਾਜ ਅਗਲੀ ਖ਼ਬਰ ਸੁਖਜਿੰਦਰ ਮੈਮੋਰੀਅਲ ਪਬਲਿਕ ਸਕੂਲ ਬੱਬਰੀ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ 'ਚੋਂ ਪਹਿਲੇ ਸਥਾਨ 'ਤੇ ਰਹੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।