29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਬੂਟੇ ਲਗਾਏ <br/>

ਸਕੂਲ ਵਿੱਚ ਬੂਟੇ ਲਗਾਉਂਦੇ ਹੋਏ ਅਧਿਆਪਕ ਤੇ ਵਿਦਿਆਰਥੀ | ਤਸਵੀਰਾਂ : ਰਾਜ ਕੁਮਾਰੀ <br/> 20-07-2025
ਨਰੋਟ ਮਹਿਰਾ, 19 ਜੁਲਾਈ (ਰਾਜ ਕੁਮਾਰੀ)-ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਲਈ ਪੌਦੇ ਲਗਾਏ ਗਏ | ਸਕੂਲ ਅੰਦਰ ਬੱਚਿਆਂ ਨੇ ਅਲੱਗ ਅਲੱਗ ਪੌਦੇ ਲਗਾਏ | ਬੱਚਿਆਂ ਵਿਚ ਉਪ ਸਦਨ ਕਪਤਾਨ, ਖੇਲ੍ਹ ਕਪਤਾਨ, ਹੈੱਡ ਬੁਆਏ ਅਤੇ ਹੈੱਡ ਗਰਲ ਵਲੋਂ ਨਿੰਮ, ਅੰਬ ਤੇ ਹੋਰ ਪੌਦਿਆਂ ਤੋਂ ਇਲਾਵਾ ਸਜਾਵਟੀ ਪੌਦੇ ਵੀ ਲਗਾਏ ਗਏ | ਇਸ ਮੌਕੇ ਅਭਿਆਨ ਦੀ ਐਚ.ਸੀ.ਐਚ ਗੁਰਵਿੰਦਰ ਕੌਰ ਨੇ ਵੀ ਹਿੱਸਾ ਲਿਆ | ਇਸ ਪ੍ਰੋਗਰਾਮ ਵਿਚ ਚਾਰ ਹਾਊਸਾਂ ਨੇ ਮਹੱਤਵਪੂਰਨ ਭਾਸ਼ਣ ਅਤੇ ਨਿ੍ਤ ਵੀ ਪੇਸ਼ ਕੀਤਾ | ਜੇਤੂ ਬੱਚਿਆਂ ਨੂੰ ਅਧਿਆਪਕਾਂ ਵਲੋਂ ਸਨਮਾਨਿਤ ਕੀਤਾ ਗਿਆ |

ਪਿਛਲੀ ਖ਼ਬਰ ਮੱਝਾਂ ਚੋਰੀ ਕਰਨ ਦੇ ਦੋਸ਼ ਵਿਚ ਦੋ ਗਿ੍ਫ਼ਤਾਰ <br/> ਅਗਲੀ ਖ਼ਬਰ ਤਾਰਾਗੜ੍ਹ ਵਿਖੇ ਮਸੀਹੀ ਭਾਈਚਾਰੇ ਲਈ 8 ਲੱਖ ਨਾਲ ਕਬਰਸਿਤਾਨ ਦੀ ਚਾਰਦੀਵਾਰੀ, ਹਾਲ ਤੇ ਹੋਰ ਵਿਕਾਸ ਕਾਰਜ ਲੋਕਾਂ ਨੂੰ ਕੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।