ਵੇਰਕਾ/ਅੰਮ੍ਰਿਤਸਰ, 17 ਨਵੰਬਰ (ਲਖਵਿੰਦਰ ਸਿੰਘ)- ਨਵਰੂਪ ਸਿੰਘ ਉਰਫ਼ ਰੂਪਾ ਪੁੱਤਰ ਸੁਖਦੇਵ ਸਿੰਘ ਨੇ ਬਿਕਰਮਜੀਤ ਸਿੰਘ ਉਰਫ਼ ਬਿੱਕਾ ਉਮਰ 34 ਸਾਲ ਵਾਸੀ ਪਿੰਡ ਬੱਲ ਕਲਾਂ ਦਾ ਬੀਤੀ ਰਾਤ ਕਿਰਚਾ ਮਾਰ ਕੇ ਕਤਲ ਕਰ ਦਿੱਤਾ। ਇਹ ਦੋਨੋਂ ਪਿੰਡ ਪੰਡੋਰੀ ਵੜੈਚ ਦੇ ਇਕ ਢਾਬੇ ਵਿਚ ਬੈਠ ਕੇ ਇਕੱਠੇ ਕੁੱਝ ਖਾ-ਪੀ ਰਹੇ ਸਨ। ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੀ ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।
ਤਾਜ਼ਾ ਖ਼ਬਰਾਂ
Free
ਵਿਅਕਤੀ ਦਾ ਕਿਰਚਾਂ ਮਾਰ ਕੇ ਕਤਲ
ਵੇਰਕਾ/ਅੰਮ੍ਰਿਤਸਰ, 17 ਨਵੰਬਰ (ਲਖਵਿੰਦਰ ਸਿੰਘ)- ਨਵਰੂਪ ਸਿੰਘ ਉਰਫ਼ ਰੂਪਾ ਪੁੱਤਰ ਸੁਖਦੇਵ ਸਿੰਘ ਨੇ ਬਿਕਰਮਜੀਤ ਸਿੰਘ ਉਰਫ਼ ਬਿੱਕਾ ਉਮਰ 34 ਸਾਲ ਵਾਸੀ ਪਿੰਡ ਬੱਲ ਕਲਾਂ ਦਾ ਬੀਤੀ ਰਾਤ ਕਿਰਚਾ ਮਾਰ ਕੇ ਕਤਲ ਕਰ ਦਿੱਤਾ।
ਅਜੀਤ ਡੈਸਕ
17-11-2026