06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਬਾਬਾ ਸ਼ੇਰ ਨਾਥ ਦੀ ਬਰਸੀ ਨੂੰ ਸਮਰਪਿਤ ਸਮਾਗਮ ਅੱਜ ਤੋਂ <br/>

ਅਜੀਤ ਡੈਸਕ 31-12-2025
ਬਲਾਚੌਰ, 30 ਦਸੰਬਰ (ਨਰੇਸ਼ ਧੌਲ) - ਬਾਬਾ ਸ਼ੇਰ ਨਾਥ ਦੀ 11ਵੀਂ ਬਰਸੀ ਨੂੰ ਸਮਰਪਿਤ ਸਮਾਗਮ ਪਿੰਡ ਉਧਨਵਾਲ ਡੇਰਾ ਬਾਬਾ ਸ਼ੇਰਨਾਥ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ 31 ਦਸੰਬਰ, 1 ਜਨਵਰੀ ਨੂੰ ਸ਼ਰਧਾ ਅਤੇ ਸਤਿਕਾਰ ਸਹਿਤ ਕਰਵਾਇਆ ਜਾ ਰਿਹਾ ਹੈ | ਸ਼ੰਮੀ ਸਰਪੰਚ ਉਧਨਵਾਲ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 31 ਜਨਵਰੀ ਨੂੰ ਕਲਾਕਾਰ ਅਵਤਾਰ ਮੁਸਾਫ਼ਿਰ, ਪੰਮਾ ਝਾਂਡੀਆਂ, ਪੰਮਾ ਰੱਤੇਵਾਲ, ਸੁਰਿੰਦਰ ਟਕਾਰਲਾ, ਮਿੰਟੂ ਟਕਾਰਲਾ, ਕਰਨ ਜੰਡੀ, ਸੰਦੀਪ ਉਧਨਵਾਲ ਆਦਿ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ | ਜਦਕਿ ਦੂਸਰੇ ਦਿਨ 1 ਜਨਵਰੀ ਨੂੰ ਨਾਮਵਰ ਗਾਇਕ ਦੁਰਗਾ ਰੰਗੀਲਾ ਆਪਣੇ ਫਨ ਦਾ ਮੁਜਾਹਰਾ ਕਰਨਗੇ | ਸਮਾਗਮ ਦੌਰਾਨ ਸੰਗਤਾਂ ਨੂੰ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ |

ਪਿਛਲੀ ਖ਼ਬਰ ਵਿਧਾਨ ਸਭਾ ਧੂਰੀ ਹਲਕੇ 'ਚ 5 ਨੂੰ ਆਈ. ਟੀ. ਆਈਜ਼ ਦੇ ਕੱਚੇ ਇੰਸਟਰਕਟਰਾਂ ਵਲੋਂ ਰੈਲੀ ਦਾ ਐਲਾਨ <br/> ਅਗਲੀ ਖ਼ਬਰ ਹਿੰਦੂ ਵੈਲਫੇਅਰ ਬੋਰਡ ਨੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਐਸ. ਡੀ. ਐਮ. ਬੰਗਾ ਨੂੰ ਸੌਂਪਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।