20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਤਿੰਨ ਰੋਜ਼ਾ ਕਿ੍ਸ਼ਨ ਲੀਲ੍ਹਾ ਮੇਲਾ ਸ਼ਾਨੋ ਸ਼ੌਕਤ ਨਾਲ ਸਮਾਪਤ

ਅਜੀਤ ਡੈਸਕ 07-11-2025
ਘੁੰਮਣਾਂ, 6 ਨਵੰਬਰ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ 'ਚ ਤਿੰਨ ਰੋਜ਼ਾ 'ਕ੍ਰਿਸ਼ਨ ਲੀਲਾ' ਮੇਲਾ ਕ੍ਰਿਸ਼ਨ ਲੀਲਾ ਟਰੱਸਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜੋ ਸ਼ਾਨੋ ਸ਼ੌਕਤ ਸਮਾਪਤ ਹੋਇਆ | ਇਸ ਮੇਲੇ 'ਚ ਸੰਗਤਾਂ ਦੇ ਮਨੋਰੰਜਨ ਲਈ ਬਰਿੰਦਾਵਨ ਤੋਂ ਆਏ ਕਲਾਕਾਰਾਂ ਨੇ ਸਮਾਜਿਕ ਕੁਰੀਤੀਆਂ, ਬੁਰਾਈ 'ਤੇ ਸੱਚਾਈ ਦੀ ਜਿੱਤ ਨੂੰ ਦਰਸਾਉਦੀਆਂ ਝਾਕੀਆਂ ਸਜਾਈਆਂ ਗਈਆਂ | ਪਰੀਆਂ ਦੀ ਝਾਕੀ ਤੋਂ ਬਾਅਦ ਮੇਲਾ ਸਮਾਪਤ ਹੋਇਆ | ਝਾਕੀਆਂ 'ਚ ਜਸਵੀਰ ਭੰਵਰਾ ਨੇ ਗੁਣਗਾਨ ਕੀਤੇ | ਚੇਅਰਮੈਨ ਯੋਗੇਸ਼ ਕੁਮਾਰ ਬਿੱਟੂ ਨੇ ਆਏ ਮਹਿਮਾਨਾਂ ਦਾ ਸਿਰੋਪਾਓ ਦੇ ਕੇ ਸਨਮਾਨ ਕੀਤਾ | ਇਸ ਮੌਕੇ 'ਤੇ ਬਾਬਾ ਮਾਣੇ ਸ਼ਾਹ, ਪੰਡਿਤ ਪਵਨ ਕੁਮਾਰ, ਪੰਡਿਤ ਸੋਨੂੰ, ਪੁਨੀਤ ਕੁਮਾਰ, ਗੁਰਮਿੰਦਰ ਸਿੰਘ ਘੁੰਮਣ, ਬਿੰਦਾ ਵਲੈਤੀਆ, ਪਰਮਜੀਤ ਭੋਗਲ, ਸੇਠੀ ਘੁੰਮਣ, ਬਿੱਟੂ ਠੁਕਰਾਲ, ਹਰਪ੍ਰੀਤ, ਸੁਰਜੀਤ ਲਾਲ, ਸੰਨੀ ਵਹਦ, ਜੁਝਾਰ ਸਿੰਘ, ਲੱਕੀ ਤੇ ਸਮੂਹ ਸੰਗਤਾ ਹਾਜ਼ਰ ਸਨ |
ਪਿਛਲੀ ਖ਼ਬਰ ਐਨ. ਐਸ. ਐਸ. ਕੈਂਪ ਦੂਜੇ ਦਿਨ ਵੀ ਰਿਹਾ ਜਾਰੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਚਰਨ ਕੰਵਲ ਜੀਂਦੋਵਾਲ ਬੰਗਾ ਤੋਂ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।