ਬਹਿਰਾਮ, 5 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪਿੰਡ ਮੱਲ੍ਹਾ ਸੋਢੀਆ ਵਿਖੇ ਕਮਿਊਨਿਟੀ ਸੈਂਟਰ ਦੀ ਇਮਾਰਤ 'ਤੇ ਲੈਂਟਰ ਪਾਉਣ ਮੌਕੇ ਸਰਪੰਚ ਗੁਰਮਿੰਦਰ ਸਿੰਘ ਨੇ ਕਿਹਾ ਕਿ ਉਕਤ ਇਮਾਰਤ 'ਤੇ ਕਾਫੀ ਲੰਮੇ ਸਮੇਂ ਤੋਂ ਲੈਂਟਰ ਨਹੀਂ ਸੀ ਪਾਇਆ ਗਿਆ | ਨਵੀਂ ਬਣੀ ਪੰਚਾਇਤ ਨੇ ਇਸ ਕੰਮ ਨੂੰ ਨੇਪਰੇ ਚਾੜਿ੍ਹਆ | ਇਸ ਮੌਕੇ ਸਰਪੰਚ ਗੁਰਿੰਦਰ ਸਿੰਘ ਡਿੰਪਲ, ਨਿਰਮਲ ਨਿੰਮਾ ਪੰਚ, ਪਰਮਜੀਤ ਸਿੰਘ ਗਰੇਵਾਲ, ਅਮਰ ਨਾਥ, ਬਲਕਾਰ ਸਿੰਘ, ਕਰਨੈਲ ਰਾਮ, ਤਰਸੇਮ ਲਾਲ ਤੇ ਮਿਸਤਰੀ ਗੋਪੀ ਆਦਿ ਹਾਜਰ ਸੀ |