28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਕਾਈਲਾਈਟ ਨੇ ਚੌਥੀ ਵਾਰ ਜਿੱਤਿਆ ਆਈ. ਡੀ. ਪੀ. ਆਈਲਟਸ ਐਵਾਰਡ

ਅਜੀਤ ਡੈਸਕ 19-10-2025
ਬੰਗਾ, 18 ਅਕਤੂਬਰ (ਕੁਲਦੀਪ ਸਿੰਘ ਪਾਬਲਾ)-ਸਕਾਈਲਾਈਟ ਐਜੂਕੇਸ਼ਨਲ ਐਂਡ ਕਨਸਲਟੈਂਸੀ ਸਰਵਿਸਿਜ਼ ਨੇ ਇਕ ਵਾਰ ਫਿਰ ਉਤਕਿ੍ਸ਼ਟਤਾ ਦਾ ਨਵਾਂ ਮਾਪਦੰਡ ਸਥਾਪਿਤ ਕੀਤਾ ਹੈ | ਸੰਸਥਾ ਨੂੰ ਚੌਥੀ ਵਾਰ ਪ੍ਰਸਿੱਧ ਆਈ. ਡੀ. ਪੀ., ਆਈਲਟਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ | ਇਸ ਦੇ ਨਾਲ ਹੀ, ਸਕਾਈਲਾਈਟ ਨੂੰ ਪੂਰੇ ਉੱਤਰੀ ਭਾਰਤ ਲਈ ਪ੍ਰੀਮੀਅਮ ਬਿਜ਼ਨਸ ਪਾਰਟਨਰ ਦੇ ਖਿਤਾਬ ਨਾਲ ਵੀ ਨਿਵਾਜਿਆ ਗਿਆ ਹੈ | ਇਹ ਸਨਮਾਨ ਸਕਾਈਲਾਈਟ ਦੀ ਗੁਣਵੱਤਾ ਭਰੀ ਟ੍ਰੇਨਿੰਗ, ਇਮਾਨਦਾਰ ਮਾਰਗਦਰਸ਼ਨ ਤੇ ਸਾਬਤ ਨਤੀਜਿਆਂ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਮੈਨੇਜਿੰਗ ਡਾਇਰੈਕਟਰ ਨਰੇਸ਼ ਥਾਪਰ ਦੀ ਅਗਵਾਈ ਹੇਠ, ਸਕਾਈਲਾਈਟ ਆਈਲੈਟਸ ਵਿਦਿਆਰਥੀਆਂ ਲਈ ਇਕ ਭਰੋਸੇਯੋਗ ਨਾਂਅ ਬਣ ਚੁੱਕਾ ਹੈ, ਜੋ ਆਪਣੇ ਪ੍ਰੋਫੈਸ਼ਨਲ ਟ੍ਰੇਨਰਾਂ, ਆਧੁਨਿਕ ਇੰਫਰਾਸਟ੍ਰਕਚਰ ਤੇ ਜੈਨੂਇਨ ਗਾਈਡੈਂਸ ਲਈ ਜਾਣਿਆ ਜਾਂਦਾ ਹੈ | ਸਕਾਈਲਾਈਟ ਟੀਮ ਨੇ ਸਾਰੇ ਵਿਦਿਆਰਥੀਆਂ, ਟ੍ਰੇਨਰਾਂ ਤੇ ਸਮਰਥਕਾਂ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਸੰਤ ਬਾਬਾ ਇੰਦਰ ਸਿੰਘ ਮੋਨੀ ਦੀ ਬਰਸੀ ਸਮਾਗਮ 22 ਤੋਂ ਅਗਲੀ ਖ਼ਬਰ ਵਿਸ਼ਵਕਰਮਾ ਪਬਲਿਕ ਸਕੂਲ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਸਟਾਫ਼ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।