18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਉੱਘੇ ਸਮਾਜ ਸੇਵਕ ਬਲਿਹਾਰ ਸਿੰਘ ਘੁੰਮਣ ਨਹੀਂ ਰਹੇ

ਬਲਿਹਾਰ ਸਿੰਘ <br/> 20-07-2025
ਘੁੰਮਣਾਂ, 19 ਜੁਲਾਈ (ਮਹਿੰਦਰਪਾਲ ਸਿੰਘ) - ਪਿੰਡ ਘੁੰਮਣਾਂ ਦੇ ਉੱਘੇ ਸਮਾਜ ਸੇਵਕ ਬਲਿਹਾਰ ਸਿੰਘ ਘੁੰਮਣ ਸੰਖੇਪ ਬੀਮਾਰੀ ਉਪਰੰਤ ਕੈਨੇਡਾ 'ਚ ਅਕਾਲ ਚਾਲਣਾ ਕਰ ਗਏ | ਉਨ੍ਹਾਂ ਨੇ ਸਕੂਲਾਂ ਦੀਆਂ ਇਮਾਰਤਾਂ ਤੇ ਹੋਰ ਵੀ ਜ਼ਰੂਰਤਮੰਦ ਚੀਜ਼ਾਂ ਦੇ ਕੇ ਵਿਦਿਆਰਥੀਆਂ ਨੂੰ ਪ੍ਰਫੂਲਿਤ ਕਰਨ 'ਚ ਕੋਈ ਕਸਰ ਨਹੀਂ ਛੱਡੀ | ਉਹ ਕਈ ਸੰਸਥਾਵਾਂ ਦੇ ਪ੍ਰਧਾਨ ਵੀ ਰਹੇ | ਉਨ੍ਹਾਂ ਦੇ ਪਰਿਵਾਰ ਨਾਲ ਮਹਿੰਦਰ ਪਾਲ ਮੇਹਲੀਆਣਾ, ਕੇਹਰੂ ਰਾਮ, ਯੋਗੇਸ਼ ਕੁਮਾਰ ਬਿੱਟੂ, ਰੇਸ਼ਮ ਸਿੰਘ ਘੁੰਮਣ, ਪੁਨੀਤ ਕੁਮਾਰ, ਜਗਤਾਰ ਸਿੰਘ, ਗੁਰਮਿੰਦਰ ਸਿੰਘ, ਮਾਸਟਰ ਦੇਸ ਰਾਜ ਮਾਂਗਟ, ਦਲਜੀਤ ਸਿੰਘ ਘੁੰਮਣ, ਸੁਰਿੰਦਰ ਸਿੰਘ ਸ਼ਾਹ, ਡਾਕਟਰ ਕੁਲਦੀਪ ਰਾਜ, ਮਾਸਟਰ ਸੋਹਣ ਲਾਲ, ਸਰਪੰਚ ਸੁਖਵਿੰਦਰ ਸਿੰਘ, ਹਰਪ੍ਰੀਤ ਸਿੰਘ ਬਿੰਦਾ ਘੁੰਮਣ, ਕਸ਼ਮੀਰ ਲਾਲ, ਜੱਖੂ, ਜਸਵਿੰਦਰ ਸਿੰਘ ਬਿੰਦਾ ਵਲੈਤੀਆ, ਸੁਰਜੀਤ ਸਿੰਘ, ਜਸਵਿੰਦਰ ਸਿੰਘ ਕੈਨੇਡਾ, ਮੱਖਣ ਸਿੰਘ ਬਿੱਟੂ ਬੰਗਾ, ਦੀਪਾ ਘੁੰਮਣ, ਸੱਬਾ ਘੁੰਮਣ, ਡਾਕਟਰ ਪਰਮਜੀਤ ਟੋਡਪੁਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਸਰਕਾਰੀ ਮਿਡਲ ਸਕੂਲ ਸਹਾਦੜਾ ਵਿਖੇ ਡੇਂਗੂ ਦੇ ਬਚਾਅ ਸੰਬੰਧੀ ਦਿੱਤੀ ਜਾਣਕਾਰੀ <br/> ਅਗਲੀ ਖ਼ਬਰ ਪੰਚਾਇਤ ਜ਼ਿਮਨੀ ਚੋਣਾਂ-ਪੜਤਾਲ ਉਪਰੰਤ ਪੰਚਾਂ ਲਈ 51 ਨਾਮਜ਼ਦਗੀ ਪੱਤਰ ਦਰੁਸਤ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।