29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੌਕਾ ਰਿਪੋਰਟ ਦਾ ਪੰਜ ਹਜ਼ਾਰ ਲੈਣ ਵਾਲਾ ਕੱਚਾ ਕਰਿੰਦਾ ਮੁੜ ਪਰਤਿਆ

ਅਜੀਤ ਡੈਸਕ 02-09-2025
ਕਮਾਲਪੁਰਾ ਦੇ ਮੈਰਿਜ ਪੈਲੇਸ ਦੀ ਮੌਕਾ ਰਿਪੋਰਟ ਕਰਨ ਬਦਲੇ ਕਥਿਤ ਤੌਰ 'ਤੇ ਪੰਜ ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਕੱਚਾ ਕਰਿੰਦਾ ਹੁਣ ਹਠੂਰ ਪਿੰਡ ਦੇ ਪਟਵਾਰੀ ਦਾ ਸਹਾਇਕ ਬਣ ਗਿਆ ਹੈ | ਪੰਜ ਹਜ਼ਾਰ ਰੁਪਏ ਲੈਣ ਦਾ ਮਾਮਲਾ ਜੱਗ ਜ਼ਾਹਿਰ ਹੋਣ ਤੋਂ ਬਾਅਦ ਪਟਵਾਰੀਆਂ ਦੇ ਪ੍ਰਧਾਨ ਨੇ ਇਸ ਕਰਿੰਦੇ ਨੂੰ ਘਰ ਬਿਠਾ ਦਿੱਤਾ ਸੀ, ਪਰ ਹੁਣ ਇਹ ਸ਼ਰ੍ਹੇਆਮ ਜਿਥੇ ਰੋਜ਼ਨਾਮਚੇ 'ਚ ਆਪਣੇ ਹੱਥ ਇਤਰਾਜ ਦਰਜ ਕਰਦਾ ਵੇਖਿਆ ਜਾ ਸਕਦਾ ਹੈ, ਉਥੇ ਮਾਲ ਵਿਭਾਗ ਤੇ ਸਰਕਾਰ ਦੀ ਬਦਨਾਮੀ ਦਾ ਕਾਰਨ ਵੀ ਬਣ ਰਿਹਾ ਹੈ |

ਪਿਛਲੀ ਖ਼ਬਰ ਜੱਗਾ ਹਿੱਸੋਵਾਲ ਨੇ ਪਿੰਡ ਪਰਜੀਆਂ ਬਿਹਾਰੀਪੁਰ ਵਿਖੇ ਨੁਕਸਾਨੀ ਜ਼ਮੀਨ ਦਾ ਜਾਇਜ਼ਾ ਲਿਆ ਅਗਲੀ ਖ਼ਬਰ ਐੱਨ.ਆਰ.ਆਈ ਬਜ਼ੁਰਗ ਨਾਲ ਕਰੋੜਾਂ ਰੁਪਏ ਦੀ ਠੱਗੀ ਕਾਂਡ 'ਚ ਤਿੰਨ ਹੋਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।