ਡਿਕਸਨ ਕੰਪਨੀ ਹੰਬੜਾਂ ਵਲੋਂ ਪਿੰਡ ਦੇ ਵਿਕਾਸ ਲਈ 1 ਲੱਖ, ਗੁਰਦੁਆਰਾ ਸਾਹਿਬ ਤੇ ਮੰਦਰ ਕਮੇਟੀ ਨੂੰ 25- 25 ਹਜ਼ਾਰ ਭੇਟ
ਹੰਬੜਾਂ, 6 ਨਵੰਬਰ (ਹਰਵਿੰਦਰ ਸਿੰਘ ਮੱਕੜ )- ਡਿਕਸਨ ਕੰਪਨੀ ਹੰਬੜਾਂ ਵਲੋਂ ਹਰ ਸਾਲ ਦੀਆਂ ਤਰ੍ਹਾਂ ਇਸ ਸਾਲ ਪਿੰਡ ਦੀ ਸਮੁੱਚੀ ਗ੍ਰਾਮ ਪੰਚਾਇਤ, ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਦੀ ਕਮੇਟੀ ਤੇ ਮਾਂ ਭਗਵਤੀ ਮੰਦਰ ਦੀ ਕਮੇਟੀ ਨੂੰ ਬੁਲਾ ਕੇ ਐੱਮ. ਡੀ.
ਅਜੀਤ ਡੈਸਕ
07-11-2026