13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਨਵਾਂ ਗੀਤ 'ਬਾਪੂ ਤੇਰੀ ਯਾਦ' ਲੈ ਕੇ ਗਾਇਕ ਕੁਲਦੀਪ ਮਾਨ ਦੂਰਦਰਸ਼ਨ 'ਤੇ ਅੱਜ

ਅਜੀਤ ਡੈਸਕ 20-07-2025
ਜਗਰਾਉਂ, 19 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਜਲੰਧਰ ਦੂਰਦਰਸ਼ਨ ਵਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਰੰਗਾਰੰਗ ਪ੍ਰੋਗਰਾਮ 'ਧਮਕ ਪੰਜਾਬ ਦੀ' ਦਾ ਪ੍ਰਸਾਰਣ ਅੱਜ 20 ਜੁਲਾਈ ਦਿਨ ਐਤਵਾਰ ਰਾਤ ਨੂੰ 8 ਤੋਂ 8:30 ਵਜੇ ਤੱਕ ਪ੍ਰਸਾਰਤ ਕੀਤਾ ਜਾਵੇਗਾ | ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਇਸ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪੱਤਰਕਾਰ ਤੇ ਗਾਇਕ ਕੁਲਦੀਪ ਸਿੰਘ ਮਾਨ ਆਪਣੇ ਗੀਤ ਨਵੇਂ ਗੀਤ 'ਬਾਪੂ ਤੇਰੀ ਯਾਦ' ਰਾਹੀਂ ਦਰਸ਼ਕਾਂ ਦੇ ਰੂਬਰੂ ਹੋਣਗੇ | ਉਨ੍ਹਾਂ ਦੱਸਿਆ ਕਿ ਇਹ ਗੀਤ ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਫਿਲਮਾਇਆ ਗਿਆ ਹੈ | ਇਸ ਸਿੰਗਲ ਟਰੈਕ 'ਬਾਪੂ ਤੇਰੀ ਯਾਦ' ਨੂੰ ਵਿਦੇਸ਼ਾਂ ਵਿਚੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ |
ਪਿਛਲੀ ਖ਼ਬਰ ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨੇਪਰੇ ਚਾੜ੍ਹਨ 'ਚ ਡਾ. ਅਮਰ ਸਿੰਘ ਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਰਿਹਾ ਵ... ਅਗਲੀ ਖ਼ਬਰ ਬੜੂੰਦੀ ਸਰਪੰਚ ਉੱਪ ਚੋਣ ਲਈ 2 ਉਮੀਦਵਾਰਾਂ ਨੇ ਚੋਣ ਨਿਸ਼ਾਨ ਲੈ ਕੇ ਚੋਣ ਮੁਹਿੰਮ ਆਰੰਭੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।