22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਸਭ ਤੋਂ ਵੱਧ ਮਤਦਾਨ ਲੋਕਤੰਤਰ ਦੀ ਜਿੱਤ-ਮੁੱਖ ਚੋਣ ਕਮਿਸ਼ਨਰ

ਅਜੀਤ ਡੈਸਕ 07-11-2025
ਨਵੀਂ ਦਿੱਲੀ, 6 ਨਵੰਬਰ (ਏਜੰਸੀ)-ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਪਾਰਦਰਸ਼ੀ ਤੇ ਸਮਰਪਿਤ ਚੋਣ ਤੰਤਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਿਹਾਰ 'ਚ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਹੁਣ ਤੱਕ ਦਾ ਸਭ ਤੋਂ ਵੱਧ ਮਤਦਾਨ ਹੋਣਾ ਲੋਕਤੰਤਰ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਬਿਹਾਰ ਨੇ ਦੇਸ਼ ਨੂੰ ਰਾਹ ਵਿਖਾਈ ਹੈ | ਸ਼ੁਧ ਵੋਟਰ ਸੂਚੀ ਤੇ ਵੋਟਰਾਂ ਦੀ ਉਤਸ਼ਾਹਪੂਰਨ ਭਾਗੀਦਾਰੀ ਨਾਲ ਲੋਕਤੰਤਰ ਦੀ ਜਿੱਤ ਹੋਈ ਹੈ | ਚੋਣ ਕਮਿਸ਼ਨ ਲਈ ਇਹ ਇਕ ਵਿਲੱਖਣ ਯਾਤਰਾ ਰਹੀ ਹੈ |

ਪਿਛਲੀ ਖ਼ਬਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਚੋਣਾਂ 'ਚ ਖੱਬੇ ਪੱਖੀਆਂ ਦੀ ਹੂੰਝਾ ਫੇਰ ਜਿੱਤ-ਅਦਿਤੀ ਮਿਸ਼ਰਾ ਬਣੀ ਪ੍ਰਧਾਨ ਅਗਲੀ ਖ਼ਬਰ ਰੋਟੀ ਪਲਟਣੀ ਚਾਹੀਦੀ ਹੈ ਨਹੀਂ ਤਾਂ ਸੜ ਜਾਵੇਗੀ-ਲਾਲੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।