13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਲੜਾਈ ਝਗੜਾ ਕਰਨ ਸੰਬੰਧੀ ਇੱਕ ਖਿਲਾਫ਼ ਕੇਸ ਦਰਜ

ਫਗਵਾੜਾ, 12 ਸਤੰਬਰ (ਚਾਨਾ)- ਇੱਕ ਵਿਅਕਤੀ ਵਲੋਂ ਲੜਾਈ ਝਗੜਾ ਕਰਨ ਦੇ ਸਬੰਧ ‘ਚ ਰਾਵਲਪਿੰਡੀ ਪੁਲਿਸ ਵਲੋਂ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਬਲਵੰਤ ਸਿੰਘ ਵਾਸੀ ਪਿੰਡ ਬੇਗਮਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਚਮਨ ਲਾਲ ਦੇ ਘਰ ਬਿਲਡਿੰਗ ਦਾ ਕੰਮ ਕਰ ਰਿਹਾ ਸੀ ਤੇ ਉੱਥੇ ਪਰਮਿੰਦਰ ਸਿੰਘ ਆਇਆ ਤੇ ਉਸਨੂੰ ਕਹਿਣ ਲੱਗਾ ਕਿ ਤੂੰ ਜੋ ਗਰਿੱਲ ਲਗਾਈ ਹੈ ਉਸ ‘ਚ ਨੁਕਸ ਹੈ ਤੇ ਉਸ ਨਾਲ ਲੜਾਈ ਝਗੜਾ ਕੀਤਾ ਤੇ ਦਾਤਰ ਨਾਲ ਤੇ ਚੌਰਸੀ ਨਾਲ ਸੱਟਾ ਮਾਰੀਆਂ | ਜਿਸ ਸਬੰਧ ‘ਚ ਪੁਲਿਸ ਨੇ ਪਰਮਿੰਦਰ ਪੁੱਤਰ ਮੋਹਨ ਲਾਲ ਵਾਸੀ ਬੇਗਮਪੁਰ ਖਿਲਾਫ਼ ਕੇਸ ਦਰਜ ਕੀਤਾ ਹੈ |

ਅਜੀਤ ਡੈਸਕ 13-09-2026

ਪਿਛਲੀ ਖ਼ਬਰ ਹੈਰੋਇਨ ਸਮੇਤ 1 ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਖੰਡੂਪੁਰ ਵਿਖੇ ਸਾਲਾਨਾ ਨਾਮਵਾਰ ਛਿੰਝ ਮੇਲਾ ਅਮਿੱਟ ਪੈੜਾਂ ਛੱਡਦਾ ਹੋਇਆ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।