ਐਲ . ਪੀ . ਯੂ . ਨੇਸਟ ਲਈ ਰਜਿਸਟ੍ਰੇਸ਼ਨ ਸ਼ੁਰੂ
ਜਲੰਧਰ, 3 ਨਵੰਬਰ (ਜਸਪਾਲ ਸਿੰਘ)-ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲਪੀਯੂ) ਨੇ ਬੀ. ਟੈਕ ’ਚ ਦਾਖਲੇ ਲਈ ਐਲਪੀਯੂ ਨੈਸ਼ਨਲ ਐਂਟਰੈਂਸ ਐਂਡ ਸਕਾਲਰਸ਼ਿਪ ਟੈਸਟ (ਐਲਪੀਯੂ ਨੇਸਟ) 2027 ਲਈ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਹੈ।
ਅਜੀਤ ਡੈਸਕ
04-11-2026