ਮਾਂ ਤੇ ਬੱਚੇ ਦੀ ਸਿਹਤ ਨਾਲ ਜੁੜੇ ਪਹਿਲੂਆਂ ’ਤੇ ਹੋਈ ਚਰਚਾ
ਨਵੀਂ ਦਿੱਲੀ, 14 ਅਕਤੂਬਰ (ਡਾ. ਬਲਵਿੰਦਰ ਸਿੰਘ ਸੋਢੀ)- ਗਰਭ ਅਵਸਥਾ ਅਤੇ ਨਵਜਾਤ ਬੱਚੇ ਦੀ ਦੇਖਭਾਲ ਪ੍ਰਤੀ ਯਸ਼ੋਦਾ ਮੈਡੀਸਿਟੀ ਵਲੋਂ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦਾ ਨਾਂਅ ਯਸ਼ੋਦਾ ਮਾਮ-ਟੂ-ਬੀ ਕਾਰਨੀਵਲ ਸੀ।
ਅਜੀਤ ਡੈਸਕ
15-10-2026