ਸ਼ਾਇਦ ਮੈਂ ਅਰਬ ਨਾਲੋਂ ਵੱਧ ਭਾਰਤੀ ਹਾਂ - ਅਬਦੁਲ ਅਲ - ਸਈਦ
ਨਿਊਯਾਰਕ, 6 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮਿਸ਼ੀਗਨ ਤੋਂ ਅਮਰੀਕੀ ਸੈਨੇਟ ਲਈ ਚੁਣੇ ਗਏ ਅਬਦੁਲ ਅਲ-ਸਈਦ ਦਾ ਆਪਣੀ ਭਾਰਤੀ ਮੂਲ ਦੀ ਪਤਨੀ ਬਾਰੇ ਹਾਸੇ ’ਚ ਸੁਣਾਇਆ ਕਿੱਸਾ ਚਰਚਾ ਵਿਚ ਹੈ। ਇਕ ਪੁਰਾਣੀ ਗੱਲਬਾਤ ਵਿਚ ਉਨ੍ਹਾਂ ਕਿਹਾ ਸੀ ਕਿ ਦੱਖਣੀ ਭਾਰਤੀ ਪਰਿਵਾਰ ਵਿਚ ਵਿਆਹੇ ਨੂੰ ਕਰੀਬ ਵੀਹ ਸਾਲ ਹੋਣ ਮਗਰੋਂ ਸ਼ਾਇਦ ਉਹ ਅਰਬ ਨਾਲੋਂ ਵੱਧ ਭਾਰਤੀ ਹੋ ਗਏ ਹਨ।
ਪਤਨੀ ਡਾ. ਸਾਰਾਹ ਜੁਕਾਕੂ ਨਾਲ ਅਬਦੁਲ ਅਲ-ਸਈਦ।
07-11-2026