ਵਿਗਿਆਨੀਆਂ ਅਨੁਸਾਰ ਔਰਤਾਂ ਵਿਚ ਅੰਡੇ ਸਿਰਫ ਇਕ ਵਾਰ ਬਣਦੇ ਹਨ ਜੋ ਹਰ ਮਹੀਨੇ ਖ਼ਤਮ ਹੁੰਦੇ ਰਹਿੰਦੇ ਹਨ ਜਿਸ ਕਾਰਨ 40 ਤੋਂ 45 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਵਿਚ ਬੱਚਾ ਪੈਦਾ ਕਰਨ ਦੀ ਤਾਕਤ ਖ਼ਤਮ ਹੋ ਜਾਂਦੀ ਹੈ | ਅੱਜ ਦੀਆਂ ਜ਼ਿਆਦਾਤਰ ਔਰਤਾਂ ਪੜ੍ਹਾਈ ਅਤੇ ਨੌਕਰੀ ਕਾਰਨ ਦੇਰ ਨਾਲ ਵਿਆਹ ਕਰਦੀਆਂ ਹਨ, ਨਤੀਜੇ ਵਜੋਂ ਬਾਂਝਪਨ ਦੀ ਸਮੱਸਿਆ ਵਧਦੀ ਜਾ ਰਹੀ ਹੈ | 22 ਤੋਂ 25 ਸਾਲ ਦੀ ਉਮਰ ਵਿਚ ਕੁੜੀਆਂ ਦਾ ਵਿਆਹ ਕਰ ਦੇਣ ਨਾਲ ਇਸ ਸਮੱਸਿਆ ਦਾ ਬਿਲਕੁਲ ਸੰਭਵ ਨਹੀਂ ਰਹਿੰਦੀ ਹੈ |
ਬਾਂਝਪਨ ਨੂੰ ਵਧਾਉਂਦੇ ਹਨ ਵੱਡੀ ਉਮਰ 'ਚ ਹੋਣ ਵਾਲੇ ਵਿਆਹ
ਬਾਂਝਪਨ ਨੂੰ ਵਧਾਉਂਦੇ ਹਨ ਵੱਡੀ ਉਮਰ 'ਚ ਹੋਣ ਵਾਲੇ ਵਿਆਹ
ਅਜੀਤ ਡੈਸਕ
27-11-2026