ਕ੍ਰਿਸ਼ੀ ਵਿਗਿਆਨੀਆਂ ਦੀ ਐਸ. ਆਈ. ਆਰ. ਡਿਊਟੀ ਕਾਰਨ ਸਹਾਇਕ ਧੰਦਿਆਂ ਦਾ ਅਮਲ ਹੋਇਆ ਪ੍ਰਭਾਵਿਤ ਬੱਕਰੀ ਪਾਲਣ ਟਰੇਨਿੰਗ ਮੌਕੇ ’ਤੇ ਮੁਲਤਵੀ ਹੋਣ ਕਾਰਨ ਹੋਈ ਨਿਰਾਸ਼ਾ
ਹੰਡਿਆਇਆ, 18 ਨਵੰਬਰ (ਗੁਰਜੀਤ ਸਿੰਘ ਖੁੱਡੀ)-ਕ੍ਰਿਸ਼ੀ ਵਿਗਿਆਨ ਕੇਂਦਰ ਹੰਡਿਆਇਆ ਵਿਖੇ ਅੱਜ ਸਹਾਇਕ ਧੰਦਿਆਂ ਤਹਿਤ ਕਰਵਾਈ ਜਾਣ ਵਾਲੀ ਬੱਕਰੀ ਪਾਲਣ ਟਰੇਨਿੰਗ ਸੰਬੰਧਿਤ ਅਧਿਕਾਰੀਆਂ ਦੀ ਐਸ. ਆਈ.
ਟਰੇਨਿੰਗ ਮੁਲਤਵੀ ਹੋਣ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ। ਤਸਵੀਰ : ਗੁਰਜੀਤ ਸਿੰਘ ਖੁੱਡੀ
19-11-2026