05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ-295 ਦੀ ਮੀਟਿੰਗ ਹੋਈ

ਸ਼ਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ-295 ਦੀ ਬਲਾਕ ਪੱਧਰੀ ਮੀਟਿੰਗ ਹੋਈ। ਜ਼ਿਲ੍ਹਾ ਜਨਰਲ ਸਕੱਤਰ ਡਾ: ਸੁਦਾਗਰ ਸਿੰਘ ਭੋਤਨਾ, ਡਾ: ਇਕਬਾਲ ਮੁਹੰਮਦ ਮੌੜ ਨਾਭਾ, ਜ਼ਿਲ੍ਹਾ ਜੁਆਇੰਟ ਸਕੱਤਰ ਡਾ: ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਮੀਤ ਪ੍ਰਧਾਨ ਡਾਕਟਰ ਪ੍ਰਮਿੰਦਰ ਸਿੰਘ ਤਾਜੋਕੇ ਨੇ ਕਿਹਾ ਕਿ ਅੱਜ ਦੀ ਮੀਟਿੰਗ ਸ: ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਹੈ।

ਅਜੀਤ ਡੈਸਕ 05-10-2026
ਸ਼ਹਿਣਾ, 4 ਅਕਤੂਬਰ (ਸੁਰੇਸ਼ ਗੋਗੀ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ-295 ਦੀ ਬਲਾਕ ਪੱਧਰੀ ਮੀਟਿੰਗ ਹੋਈ। ਜ਼ਿਲ੍ਹਾ ਜਨਰਲ ਸਕੱਤਰ ਡਾ: ਸੁਦਾਗਰ ਸਿੰਘ ਭੋਤਨਾ, ਡਾ: ਇਕਬਾਲ ਮੁਹੰਮਦ ਮੌੜ ਨਾਭਾ, ਜ਼ਿਲ੍ਹਾ ਜੁਆਇੰਟ ਸਕੱਤਰ ਡਾ: ਚਮਕੌਰ ਸਿੰਘ ਜੈਮਲ ਸਿੰਘ ਵਾਲਾ, ਮੀਤ ਪ੍ਰਧਾਨ ਡਾਕਟਰ ਪ੍ਰਮਿੰਦਰ ਸਿੰਘ ਤਾਜੋਕੇ ਨੇ ਕਿਹਾ ਕਿ ਅੱਜ ਦੀ ਮੀਟਿੰਗ ਸ: ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਸੰਘਰਸ਼ਸ਼ੀਲ ਲੋਕਾਂ ਤੋਂ ਸੇਧ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਪੈ੍ਕਟੀਸ਼ਨਰ ਜਥੇਬੰਦੀ ਵਿਚ ਸ਼ਾਮਿਲ ਸਾਰੇ ਹੀ ਪ੍ਰੈਕਟੀਸ਼ਨਰ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਸਮਰਪਿਤ ਹਨ ਅਤੇ ਸਮਾਜਿਕ ਬਰਾਬਰੀ ਤੋਂ ਇਲਾਵਾ ਸਮਾਜ ਦੀਆਂ ਹੋਰ ਬੁਰਾਈਆਂ ਖ਼ਿਲਾਫ਼ ਸਮੇਂ ਸਮੇਂ ’ਤੇ ਪਹਿਰਾ ਦਿੰਦੇ ਆ ਰਹੇ ਹਨ । ਇਸ ਮੌਕੇ ਬਲਾਕ ਪ੍ਰਧਾਨ ਡਾ: ਜਸਵੰਤ ਸਿੰਘ ਨੱਤ, ਸਟੇਟ ਆਗੂ ਡਾ: ਜਗਸੀਰ ਸਿੰਘ ਚੀਮਾ, ਜ਼ਿਲ੍ਹਾ ਆਗੂ ਡਾ: ਹਰਬੰਸ ਸਿੰਘ ਤਾਜੋਕੇ, ਬਲਾਕ ਦੇ ਪ੍ਰੈੱਸ ਸਕੱਤਰ ਡਾ: ਮਨਜੀਤ ਸਿੰਘ ਮਹਿਤਾ, ਡਾ: ਸਤਪਾਲ ਸਿੰਘ ਚੀਮਾ, ਡਾ: ਹਰਜੀਤ ਸਿੰਘ ਸੰਧੂ ਕਲਾਂ, ਡਾ: ਰਮਨਦੀਪ ਸਿੰਘ ਬਖਤਗੜ੍ਹ, ਡਾ: ਸੁਖਵੀਰ ਸਿੰਘ ਤਪਾ, ਖ਼ਜ਼ਾਨਚੀ ਡਾ: ਹਰਨੇਕ ਸਿੰਘ ਜੰਗੀਆਣਾ, ਜ਼ਿਲ੍ਹਾ ਆਗੂ ਡਾ: ਨਿਰਮਲ ਸਿੰਘ ਸ਼ਹਿਣਾ, ਡਾ: ਕੇਵਲ ਸਿੰਘ ਸੰਧੂ ਕਲਾਂ, ਡਾ: ਦਰਸ਼ਨ ਸਿੰਘ ਤਾਜੋਕੇ, ਡਾ: ਗੁਰਦੀਪ ਸਿੰਘ ਸੁਖਪੁਰਾ, ਹਰਜੀਤ ਸਿੰਘ ਸੁਖਪੁਰਾ, ਹਰਜੀਤ ਸਿੰਘ ਸੰਧੂ ਕਲਾਂ, ਸੁਖਦੀਪ ਕੁਮਾਰ ਸ਼ਹਿਣਾ, ਡਾ: ਮੁਸ਼ਤਾਕ ਅਲੀ (ਮਲੇਰਕੋਟਲੇ ਵਾਲੇ) ਬੱਲੋਕੇ, ਡਾ: ਜਗਤਾਰ ਸਿੰਘ, ਡਾ: ਹਰਪ੍ਰੀਤ ਸਿੰਘ ਮਹਿਤਾ, ਡਾ: ਸੰਦੀਪ ਸਿੰਘ ਉੱਗੋਕੇ, ਡਾ: ਬਲਦੇਵ ਸਿੰਘ ਚੀਮਾ, ਡਾ: ਅਰਜਾਕ ਅਲੀ ਪੱਖੋ ਕੈਂਚੀਆਂ, ਡਾ: ਮੁਸ਼ਤਾਕ ਮੁਹੰਮਦ (ਕਾਲਾ ਖ਼ਾਨ) ਪੱਖੋ ਕੈਂਚੀਆਂ, ਡਾ: ਸੁਖਪ੍ਰੀਤ ਸਿੰਘ ਸੰਧੂ ਕਲਾਂ, ਡਾ: ਹਰਦੇਵ ਸਿੰਘ ਹੈਪੀ ਘੁੰਨਸ, ਡਾ: ਸੇਵਕ ਖੁੱਡੀ ਖੁਰਦ, ਡਾ: ਹਰਵਿੰਦਰ ਸਿੰਘ ਸ਼ਹਿਣਾ, ਡਾ: ਜਗਸੀਰ ਖ਼ਾਨ ਅਤੇ ਡਾ: ਸੁਖਪਾਲ ਸਿੰਘ ਧਾਲੀਵਾਲ ਪੱਖੋ ਕੈਂਚੀਆਂ ਹਾਜਰ ਸਨ।
ਪਿਛਲੀ ਖ਼ਬਰ ਸੰਤ ਬਾਬਾ ਲੌਂਗਪੁਰੀ ਪੱਖੋ ਕਲਾਂ ਦੇ ਪੜ੍ਹਾਈ ’ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਅਗਲੀ ਖ਼ਬਰ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਪਿੰਡ ਗਹਿਲ ਤੋਂ ਮਾਛੀਕੇ ਤੱਕ ਬਣ ਰਹੀ ਸੜਕ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।